Lyrics G.S. Peetar - Gooriyan Preeetan -

→ ✰ Dead . UnP ✰ ←

→ Pendu ✰ ←
Staff member
Song - Gooriyan Preeetan
Singer - G.S. Peetar
Album - Gooriya Preetan

⤜⤜⤜⤜⤜⤜⤜⤜⤜⤜⤛⤛⤛⤛⤛⤛⤛⤛⤛⤛⤛⤛⤛⤛

ਚੰਨਾਂ ਗੂੜੀਆਂ ਪਰੀਤਾਂ ਲਈਆਂ ਪਾ, ਜੁਦਾਈਆਂ ਝੱਲ ਨਹੀਓ ਹੋਣੀਆਂ
ਆਪਾਂ ਗੂੜੀਆਂ ਪਰੀਤਾਂ ਲਈਆਂ ਪਾ, ਜੁਦਾਈਆਂ ਝੱਲ ਨਹੀਓ ਹੋਣੀਆਂ
ਮੇਰੇ ਨਿਕਲੇ ਕਲੇਜ਼ੇ ਵਿਚੋਂ ਧਾਅ
ਨਿਕਲੇ ਕਲੇਜ਼ੇ ਵਿਚੋਂ ਧਾਅ, ਜੁਦਾਈਆਂ ਝੱਲ ਨਹੀਓ ਹੋਣੀਆਂ
ਚੰਨਾਂ ਗੂੜੀਆਂ
ਚੰਨਾਂ ਗੂੜੀਆਂ ਪਰੀਤਾਂ ਲਈਆਂ ਪਾ, ਜੁਦਾਈਆਂ ਝੱਲ ਨਹੀਓ ਹੋਣੀਆਂ

ਲੋਕੀਂ ਫਿਰਦੇ ਨੇ ਮੈਨੂੰ ਤੈਥੋਂ ਖੋਹਣ ਨੂੰ, ਵੇ ਚਿਤ ਕਰੇ ਤੇਰੇ ਗਲ ਲੱਗ ਰੋਣ ਨੂੰ.....੨
ਤੂੰ ਅੱਜ ਰੋਂਦੀ ਤਾਈਂ
ਤੂੰ ਅੱਜ ਰੋਂਦੀ ਤਾਈਂ, ਚੁਪ ਨਾ ਕਰਾ, ਜੁਦਾਈਆਂ ਝੱਲ ਨਹੀਓ ਹੋਣੀਆਂ
ਚੰਨਾਂ ਗੂੜੀਆਂ ਪਰੀਤਾਂ ਲਈਆਂ ਪਾ, ਜੁਦਾਈਆਂ ਝੱਲ ਨਹੀਓ ਹੋਣੀਆਂ

ਰੱਬ ਕਰ ਦੇਵੇ ਕਿਤੇ ਮੇਹਰਬਾਨੀਆਂ, ਮੈਂ ਮਰਾਂ ਬੁੱਕਲ ਤੇਰੀ 'ਚ ਦਿਲਜਾਨੀਆ.....੨
ਪੂਰੇ ਆਸ਼ਕਾਂ ਦੇ....
ਪੂਰੇ ਆਸ਼ਕਾਂ ਦੇ ਹੁੰਦ ਨਹੀਓ ਚਾਅ, ਜੁਦਾਈਆਂ ਝੱਲ ਨਹੀਓ ਹੋਣੀਆਂ
ਚੰਨਾਂ ਗੂੜੀਆਂ ਪਰੀਤਾਂ ਲਈਆਂ ਪਾ, ਜੁਦਾਈਆਂ ਝੱਲ ਨਹੀਓ ਹੋਣੀਆਂ

ਚੰਨ ਮੇਰੇ "ਬੋਪਾਰਾਏ ਬਲਵੀਰ " ਵੇ
ਖਾ ਲਈ ਨੇਰੇਆਂ ਨੇ ਤੇਰੀ ਜੱਟੀ ਹੀਰ ਵੇ
ਚੰਨ ਮੇਰੇ "ਬੋਪਾਰਾਏ ਬਲਵੀਰ " ਵੇ
ਖਾ ਲਈ ਨੇਰੇਆਂ ਨੇ ਤੇਰੀ ਜੱਟੀ ਹੀਰ ਵੇ
ਤੂੰ ਅੱਜ ਇਕ ਘੁੱਟ
ਸਾਨੁੰ ਇਕ ਘੁੱਟ ਚਾਨਣੀ ਪਿਲਾ,ਜੁਦਾਈਆਂ ਝੱਲ ਨਹੀਓ ਹੋਣੀਆਂ
ਮੇਰੇ ਨਿਕਲੇ ਕਲੇਜ਼ੇ ਵਿਚੋਂ ਧਾਅ
ਨਿਕਲੇ ਕਲੇਜ਼ੇ ਵਿਚੋਂ ਧਾਅ, ਜੁਦਾਈਆਂ ਝੱਲ ਨਹੀਓ ਹੋਣੀਆਂ
ਚੰਨਾਂ ਗੂੜੀਆਂ ਪਰੀਤਾਂ ਲਈਆਂ ਪਾ, ਜੁਦਾਈਆਂ ਝੱਲ ਨਹੀਓ ਹੋਣੀਆਂ
 
Top