Lyrics Ford Jatt Da - Vadda Grewal - Punjabi

ਟਰਾਲੀ 14 ਫੁੱਟੀ ਪਿੱਛੇ ਜਦੋਂ ਪਾਵੇ,
ਜੱਟ ਮੰਡੀ ਚ ਕਣਕ ਢੋੲੀ ਜਾਵੇ,
ਲਿਫਟ ਦਿੰਦਾ ਚੱਕ ਬੱਲੀੲੇ..,
ਓ ਫੋਰਡ ਜੱਟ ਦਾ..
ਫੋਰਡ ਜੱਟ ਦਾ ਖੇਤ ਨੂੰ ਜਾਵੇ,
ਜਿਵੇਂ ਚੱਲੀ ਕੋੲੀ ਹੀਰ ਮੁਕਲਾਵੇ,
ਨੀ ਪਾੳੁਂਦਾ ਅੈਨੀ ਧੱਕ ਬੱਲੀੲੇ...
ਫੋਰਡ ਜੱਟ ਦਾ ਖੇਤ ਨੂੰ ਜਾਵੇ,
ਜਿਵੇਂ ਚੱਲੀ ਕੋੲੀ ਹੀਰ ਮੁਕਲਾਵੇ,
ਨੀ ਪਾੳੁਂਦਾ ਅੈਨੀ ਧੱਕ ਬੱਲੀੲੇ...

ਚੁਣਵੇ ਜੇ ਗੀਤਾਂ ਦੀ ਭਰਾਲੀ ੲਿੱਕ ਰੀਲ ਨੀ,
ਪੈੱਗ ਜਿੰਨਾ ਨਸ਼ਾ ੲੇਨੀ ਅਾੲੀ ਜਾਵੇ ਫੀਲ ਨੀ,
ਬੱਬੂ ਮਾਨ ਦਾ ਰਕਾਟ ਚਲਾਕੇ,
ਬੱਬੂ ਮਾਨ ਦਾ ਰਕਾਟ ਚਲਾਕੇ,
ਗਾਣਾ ਮਿੱਤਰਾਂ ਦੀ ਛੱਤਰੀ ਬਜਾਕੇ,
ਅਵਾਜ਼ ਦਿੱਤੀ ਚੱਕ ਬੱਲੀੲੇ..,
ਓ ਫੋਰਡ ਜੱਟ ਦਾ..
ਫੋਰਡ ਜੱਟ ਦਾ ਖੇਤ ਨੂੰ ਜਾਵੇ,
ਜਿਵੇਂ ਚੱਲੀ ਕੋੲੀ ਹੀਰ ਮੁਕਲਾਵੇ,
ਨੀ ਪਾੳੁਂਦਾ ਅੈਨੀ ਧੱਕ ਬੱਲੀੲੇ...
ਫੋਰਡ ਜੱਟ ਦਾ ਖੇਤ ਨੂੰ ਜਾਵੇ,
ਜਿਵੇਂ ਚੱਲੀ ਕੋੲੀ ਹੀਰ ਮੁਕਲਾਵੇ,
ਨੀ ਪਾੳੁਂਦਾ ਅੈਨੀ ਧੱਕ ਬੱਲੀੲੇ...

ਬੰਨੀ ਬੰਪਰ ਨਾਲ ਡੋਰੀ ਜਿਵੇਂ ਤੇਰਾ ਫੁੱਲ ਸੱਗੀ ਨੀ,
ਜੱਟ ਬੜਾ ਮਿਹਨਤੀ ਸੰਘੇੜੇ ਵਾਲਾ ਜੱਗੀ ਨੀ,
ਮੁੰਡਾ ਸਟੇਰਿੰਗ ਨੂੰ ੲੇਦਾਂ ਜੇ ਘੁਮਾਵੇ,
ਸਟੇਰਿੰਗ ਨੂੰ ੲੇਦਾਂ ਜੇ ਘੁਮਾਵੇ,
ਜਿੳੁਂ ਘੁੰਮੇ ਤੇਰਾ ਲੱਕ ਬੱਲੀੲੇ..,
ਓ ਫੋਰਡ ਜੱਟ ਦਾ..
ਫੋਰਡ ਜੱਟ ਦਾ ਖੇਤ ਨੂੰ ਜਾਵੇ,
ਜਿਵੇਂ ਚੱਲੀ ਕੋੲੀ ਹੀਰ ਮੁਕਲਾਵੇ,
ਨੀ ਪਾੳੁਂਦਾ ਅੈਨੀ ਧੱਕ ਬੱਲੀੲੇ...
ਫੋਰਡ ਜੱਟ ਦਾ ਖੇਤ ਨੂੰ ਜਾਵੇ,
ਜਿਵੇਂ ਚੱਲੀ ਕੋੲੀ ਹੀਰ ਮੁਕਲਾਵੇ,
ਨੀ ਪਾੳੁਂਦਾ ਅੈਨੀ ਧੱਕ ਬੱਲੀੲੇ...
 
Top