UNP

E Doye Naina by babbu maan lyrics with meanings

Go Back   UNP > Contributions > Lyrics > Punjabi Lyrics

UNP Register

 

 
Old 04-Mar-2015
satinder atwal
 
E Doye Naina by babbu maan lyrics

ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ
*ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥

*ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥

*ਏ ਦੁਇ ਨੈਨਾ.... ॥

*ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥

*ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥
*ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥

*ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥

*ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥
* ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥


*ਤਨ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥

*ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥
ਨਾਨਕ ਅਲਖੁ ਨ ਲਖੀਐ ਗੁਰਮਿਖ ਦੇਇ ਦਿਖਾਲਿ ॥

*ਨਾਨਕ ਅਲਖੁ ਨ ਲਖੀਐ ਗੁਰਮਿਖ ਦੇਇ ਦਿਖਾਲਿ ॥

ਫਰੀਦਾ ਹਉ ਬਲਿਹਾਰੀ ਤਿਨ੍ਹ ਪੰਖੀਆ ਜੰਗਲਿ ਜਿੰਨ੍ਹਾ ਵਾਸੁ ॥
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥

*ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥
*ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥
*ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥
*ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥

 
Old 04-Mar-2015
satinder atwal
 
E Doye Naina by babbu maan lyrics with meanings

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥

(ਕਾਗਾ=ਕਾਵਾਂ ਨੇ,ਵਿਕਾਰਾਂ ਨੇ, ਕਰੰਗ=ਪਿੰਜਰ,
ਸਗਲਾ=ਸਾਰਾ, ਮਤਿ ਛੁਹਉ=ਨਾ ਛੇੜੋ)

*ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥

(ਪਿੰਜਰੁ ਥੀਆ=ਹੱਡੀਆਂ ਦੀ ਮੁੱਠ ਹੋ ਗਿਆ ਹੈ,
ਖੂੰਡਹਿ=ਠੂੰਗ ਰਹੇ ਹਨ, ਕਾਗ=ਕਾਂ,ਵਿਕਾਰ,
ਅਜੈ=ਅਜੇ ਭੀ, ਨ ਬਾਹੁੜਿਓ=ਨਹੀਂ ਤੁੱਠਾ, ਨਹੀਂ
ਆਇਆ)

*ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥

(ਕਾਗਾ=ਹੇ ਕਾਂ, ਚੂੰਡਿ ਨ=ਨਾਹ ਠੂੰਗ, ਪਿੰਜਰਾ=
ਸੁੱਕਾ ਹੋਇਆ ਸਰੀਰ, ਬਸੈ=ਵੱਸ, ਤ=ਤਾਂ, ਜਿਤੁ ਪਿੰਜਰੈ=
ਜਿਸ ਸਰੀਰ ਵਿਚ, ਤਿਦੂ=ਉਸ ਸਰੀਰ ਵਿਚੋਂ)
*
*ਤਨ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥

(ਸਿਰਿ=ਸਿਰ ਨੇ, ਪੈਰੀ=ਪੈਰਾਂ ਨੇ, ਫੇੜਿਆ=
ਵਿਗਾੜਿਆ ਹੈ, ਨਿਹਾਲਿ=ਵੇਖ)

*ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥
ਨਾਨਕ ਅਲਖੁ ਨ ਲਖੀਐ ਗੁਰਮਿਖ ਦੇਇ ਦਿਖਾਲਿ ॥

(ਮੈਡੇ ਨਾਲਿ=ਮੇਰੇ ਨਾਲ, ਅਲਖੁ=ਲੱਛਣਹੀਨ,
ਦੇਇ ਦਿਖਾਲਿ=ਵਿਖਾ ਦੇਂਦਾ ਹੈ)

ਫਰੀਦਾ ਹਉ ਬਲਿਹਾਰੀ ਤਿਨ੍ਹ ਪੰਖੀਆ ਜੰਗਲਿ ਜਿੰਨ੍ਹਾ ਵਾਸੁ ॥
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥

(ਹਉ=ਮੈਂ, ਬਲਿਹਾਰੀ=ਕੁਰਬਾਨ, ਕਕਰੁ=
ਕੰਕਰ,ਰੋੜ, ਥਲਿ=ਭੁਇੰ ਉਤੇ, ਰਬ ਪਾਸੁ=
ਰੱਬ ਦਾ ਆਸਰਾ)

 
Old 08-Mar-2015
-=.DilJani.=-
 
Re: E Doye Naina by babbu maan lyrics with meanings

thanksssss

 
Old 09-Mar-2015
[Gur-e]
 
Re: E Doye Naina by babbu maan lyrics with meanings

thanxxxx

 
Old 09-Mar-2015
jaswindersinghbaidwan
 
Re: E Doye Naina by babbu maan lyrics with meanings

nice share.

 
Old 12-Mar-2015
satinder atwal
 
Re: E Doye Naina by babbu maan lyrics with meanings

Thanks

 
Old 12-Mar-2015
ranjio
 
Re: E Doye Naina by babbu maan lyrics with meanings

Nice one many thanks.

Post New Thread  Reply

« Holi - Bunty Bhullar - Sad Festivel Song | Case Rarke - Harjot - Narinder Batth »
X
Quick Register
User Name:
Email:
Human Verification


UNP