Lyrics Diljit Dosanjh - Sun Ve Poorna [Punjabi Font]

  • Thread starter userid97899
  • Start date
  • Replies 2
  • Views 3K
U

userid97899

Guest
ਜੇ ਤੂੰ ਪੂਰਨ ਭਗਤ ਕਹਾਵਣਾ , ਪਹਿਲਾ ਮੈ ਦਾ ਘਰ ਲੈਹ ਠਾਹ
ਸਭ ਭਰਮ ਭੂਲਾ ਦੇ ਵੈ ਮਨ੍ਹਾ , ਤੈ ਫੱਕਰ ਜੂਨ ਹਡ੍ਹਾ
ਮਨ੍ਹਾ ਸੁਣ ਵੈ ਪਿੰਢੇ ਆਪਣੇ ਕਿਸੇ ਤਨ ਦੀ ਪੀੜ੍ਹ ਹਡ੍ਹਾ
ਚਲ ਰੂਹ ਵੀ ਧੋਈਏ ਆਪਣੀ , ਕਿਸੇ ਪਿੰਢੇ ਪਾਣੀ ਪਾ
ਕਿਸੇ ਪਿੰਢੇ ਪਾਣੀ ਪਾ...........

ਸੁਣ ਵੇ ਪੂਰਨਾ , ਰੱਬ ਕਿਤੇ ਦੂਰ ਨਾ , ਭੁੱਖਾ ਵਿੱਚ ਝੂਰ ਨਾ , ਤੇ ਕੋਝੇਆ ਨੂੰ ਘੂਰ ਨਾ
ਸੁਣ ਵੇ ਪੂਰਨਾ , ਰੱਬ ਕਿਤੇ ਦੂਰ ਨਾ , ਭੁੱਖਾ ਵਿੱਚ ਝੂਰ ਨਾ , ਤੇ ਕੋਝੇਆ ਨੂੰ ਘੂਰ ਨਾ
ਜੇ ਤੂੰ ਲੱਭਣਾ ਉਹ ਰੰਗਰੇਜ਼ ਨੂੰ , ਉਹਦਾ ਪਹਿਲਾ ਰੰਗ ਪਿਆਰ
ਤੈਨੂੰ ਰੂਪ ਵਟਾ ਕੇ ਪਰਖ ਦਾ , ਤੇਰਾ ਝੱਲੇ੍ਹਆ ਇਹ ਦਿਲਦਾਰ
ਤੇਰੇ ਹੱਥੋ ਪਾਉਦਾ ਕੱਪੜੇ , ਨਹੀ ਤਾਂ ਬੈਠਾ ਵਾਲ੍ਹ ਖਿਲਾਰ
ਕਦੇ ਬਣੇ ਪਿਆਰਾ ਸਿੰਘ ਜੀ , ਤੇ ਤੇਰੇ ਗੱਲ੍ਹ ਦਾ ਬਣਜੇ ਹਾਰ ਉਹ.......
ਤੇਰੇ ਗੱਲ੍ਹ ਦਾ ਬਣਜੇ ਹਾਰ
ਸੁਣ ਵੇ ਪੂਰਨਾ , ਰੱਬ ਕਿਤੇ ਦੂਰ ਨਾ , ਭੁੱਖਾ ਵਿੱਚ ਝੂਰ ਨਾ , ਤੇ ਕੋਝੇਆ ਨੂੰ ਘੂਰ ਨਾ
ਸੁਣ ਵੇ ਪੂਰਨਾ , ਰੱਬ ਕਿਤੇ ਦੂਰ ਨਾ , ਭੁੱਖਾ ਵਿੱਚ ਝੂਰ ਨਾ , ਤੇ ਕੋਝੇਆ ਨੂੰ ਘੂਰ ਨਾ

ਤੇਰੀ ਹਿੱਕ ਤੇ ਚਮਕੇ ਧੁੱਪ ਜੀ , ਤੇਰਾ ਕਾਲਾ ਪੈ ਜਾਉ ਰੰਗ
ਤੇਰੇ ਘਸੇ ਚਰੀਟੇ ਹੱਥ ਤੌ , ਸਰਬੱਤ ਦੀਆ ਖੁਸ਼ੀਆ ਮੰਗ
ਮੰਗ ਕਪੜੇ ਰੋਟੀ ਦਾਨ ਜੀ , ਕਿਸੇ ਬਿਰਦ ਦਾ ਸਰਜੂ ਡੰਗ
ਚਲ ਇਸ਼ਕ ਕਮਾਇਏ ਰੱਝ ਕੇ , ਐਵੈ ਰੱਖ ਨਾ ਨੀਤ੍ਹਾ ਤੰਗ
ਐਵੈ ਰੱਖ ਨਾ ਨੀਤ੍ਹਾ ਤੰਗ
ਸੁਣ ਵੇ ਪੂਰਨਾ , ਰੱਬ ਕਿਤੇ ਦੂਰ ਨਾ , ਭੁੱਖਾ ਵਿੱਚ ਝੂਰ ਨਾ , ਤੇ ਕੋਝੇਆ ਨੂੰ ਘੂਰ ਨਾ
ਸੁਣ ਵੇ ਪੂਰਨਾ , ਰੱਬ ਕਿਤੇ ਦੂਰ ਨਾ , ਭੁੱਖਾ ਵਿੱਚ ਝੂਰ ਨਾ , ਤੇ ਕੋਝੇਆ ਨੂੰ ਘੂਰ ਨਾ
 
Top