UNP

Diljit Dosanjh - Pyar - Chocolate [Punajbi Font]

Go Back   UNP > Contributions > Lyrics > Punjabi Lyrics

UNP Register

 

 
Old 02-Sep-2015
userid97899
 
Diljit Dosanjh - Pyar - Chocolate [Punajbi Font]

ਪੰਜਾਬੀ ਲਫਜ਼


ਦਿਲ ਦੀਆ ਦਿਲ ਵਿੱਚ ਸਭ ਦੱਬ ਲਿਹਨੇ ਆ
ਕਹਿਣਾ ਵੀ ਚਾਹੀਏ ਪਰ ਤਾ ਵੀ ਚੁੱਪ ਰਹਿਨੇ ਆ
ਨੇਣਾ ਨੁੰ ਲੋੜ ਤੇਰੀ ਦੀਦ ਦੀ
ਦੂਰ ਵੀ ਰਹਿਣਾ ਨਹੀਉ ਆਉਦਾ
ਦਿੱਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨਹੀ ਆਉਦਾ


ਕਈ ਵਾਰੀ ਦਿੱਲ ਨਾਲ ਕੀਤੀਆ ਸਲਾਹਾ ਮੈ
ਸਮਝਾ ਨਾ ਖੁਦ ਤੈਨੂੰ ਕਿੱਧਾ ਸਮਝਾਵਾ ਮੈ
ਲੋਕਾ ਵਾਗੂ ਆਪਣੇ ਮਹਿਬੁਬ ਕੋਲ ਬਹਿਣਾ ਵੀ ਨਹੀ ਆਉਦਾ
ਦਿੱਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨਹੀ ਆਉਦਾ

ਫੁੱਲਾ ਦੀ ਟਾਹਣੀ ਏ ਜਾ ਪੁਰੇ ਦੀ ਪੌਣ ਏ
ਕੀ ਏ ਉਹਦਾ ਨਾਂ ਕਿਥੇ ਰਹਿਦੀ ਤੇ ਉਹ ਕੋਣ ਏ
ਦਸਦੇ ਹਾ ਉੱਚੀ ਉੱਚੀ ਬੋਲ ਕੇ ਨਾਮ ਤੇਰਾ ਲਹਿਣਾ ਵੀ ਨਹੀ ਆਉਦਾ
ਦਿੱਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨਹੀ ਆਉਦਾ

ਜੱਗੀ ਦੇ ਮਿੱਠੇ ਮਿੱਠੇ ਗੀਤਾ ਦੀ ਰਾਣੀ ਏ
ਹਾਲੇ ਤਾ ਪਿਆਰ ਦੀ ਬਸ ਇਹਨੀ ਕੋ ਕਹਾਣੀ ਏ
ਦੇਖੀ ਕਿਤੇ ਦਿੱਲ ਨਾ ਤੂੰ ਤੌੜ ਦਈ
ਦੁੱਖ ਸਾਨੂੰ ਸਹਿਣਾ ਵੀ ਨਹੀ ਆਉਦਾ
ਦਿੱਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨਹੀ ਆਉਦਾ

 
Old 02-Sep-2015
userid97899
 
Re: Diljit Dosanjh - Pyar - Chocolate [English+Punajbi Font]

English Font: pyar--diljit

 
Old 02-Sep-2015
ranjio
 
Re: Diljit Dosanjh - Pyar - Chocolate [English+Punajbi Font]

Nice one many thanks.

 
Old 02-Sep-2015
MG
 
Re: Diljit Dosanjh - Pyar - Chocolate [English+Punajbi Font]


 
Old 03-Sep-2015
parvkaur
 
Re: Diljit Dosanjh - Pyar - Chocolate [English+Punajbi Font]

thanks ,,nice song

 
Old 05-Sep-2015
jassmehra
 
Re: Diljit Dosanjh - Pyar - Chocolate [Punajbi Font]

thanks.......

Post New Thread  Reply

« Maa - Preet Harpal - Waqt - 2015 [punjabi font][full lyrics] | Akhiyan |Neha Kakkar ft. Bohemia & Tony Kakkar »
X
Quick Register
User Name:
Email:
Human Verification


UNP