Lyrics Debi Maksoospuri - Beperwaha - Tere Naal Pyar [Punjabi Font]

  • Thread starter userid97899
  • Start date
  • Replies 2
  • Views 6K
U

userid97899

Guest
Album : Tere Naal Pyar
Song : Beperwaha
Singer : Debi Makhsoospuri


ਨਾਮ ਸਾਡਾ ਵੀ ਉਹਨਾ ਵਿੱਚ ਲਿਖ ਲਉ ਜਿਹਣੇ ਮਿੱਤਰਾ ਹੋੱਥੋ ਤਬਾਹ ਹੋ ਗਏ
ਪੀਘ ਝੂਟਦੇ ਰਹੇ , ਅਸੀ ਲਾਰਿਆ ਦੀ , ਸੱਜਣ ਗੈਰਾਂ ਦੇ ਨਾਲ ਵਿਆਹ ਹੋ ਗਏ
ਪਤਾ ਲਿਆ ਨਾ ਅੱਗ ਲਾਉਣ ਵਾਲੇਆ ਨੇ , ਹੱਲੇ ਧੁੱਖਦੇ ਨੇ ਜਾਂ ਸਵਾਹ ਹੋ ਗਏ
ਦੇਬੀ ਚੰਦਰੇਆ ਤੈਨੂੰ ਨਾ ਖਬਰ ਹੋਈ , ਤੇਰੇ ਰਾਹਾ ਚ ਬੇਠੈ ਅਸੀ ਰਾਹ ਹੋ ਗਏ

ਤੇਰੇ ਰਾਹਾ ਚ ਬੇਠੈ ਅਸੀ ਰਾਹ ਹੋ ਗਏ

ਅਸੀ ਕਿੰਨੇ ਵਰੇ ਉੱਡੀਕੀ ਗਏ
ਤੂੰ ਬੇਪਰਵਾਹਾ ਆਇਆ ਨਾ
ਅਸੀ ਕਿੰਨੇ ਵਰੇ ਉੱਡੀਕੀ ਗਏ
ਤੂੰ ਬੇਪਰਵਾਹਾ ਆਇਆ ਨਾ

ਸਾਡੀ ਬਿੜਕਾ ਲੇਦੇ ਬੀਤ ਗਈ
ਸਾਡੀ ਬਿੜਕਾ ਲੇਦੇ ਬੀਤ ਗਈ , ਤ ਭੁੱਲ ਕੇ ਦਰ ਖੜਕਾਇਆ ਨਾ
ਅਸੀ ਕਿੰਨੇ ਵਰੇ ਉੱਡੀਕੀ ਗਏ , ਤੂੰ ਬੇਪਰਵਾਹਾ ਆਇਆ ਨਾ
ਅਸੀ ਕਿੰਨੇ ਵਰੇ ਉੱਡੀਕੀ ਗਏ , ਤੂੰ ਬੇਪਰਵਾਹਾ ਆਇਆ ਨਾ

ਤੈਥੋ ਪੜੇ ਲਿਖੇ ਤੋ ਇਸ਼ਕੇ ਦੇ , ਨਾ ਹਰਫ ਬੁਲਾਵੇ ਪੜੇ ਗਏ
ਤੂੰ ਪਿੱਥ ਬਹਾ ਕੇ ਤੱਕਆ ਨਾ , ਅਸੀ ਬਣ ਪਰਛਾਵੇ ਖੜੇ ਰਹੇ
ਅਸੀ ਜਿਹੜੀ ਅੱਗ ਵਿੱਚ ਝੁਲਸ ਤੈਨੂੰ ਸੇਕ ਵੀ ਉਸਦਾ ਆਇਆ ਨਾ
ਅਸੀ ਕਿੰਨੇ ਵਰੇ ਉੱਡੀਕੀ ਗਏ , ਤੂੰ ਬੇਪਰਵਾਹਾ ਆਇਆ ਨਾ
ਅਸੀ ਕਿੰਨੇ ਵਰੇ ਉੱਡੀਕੀ ਗਏ , ਤੂੰ ਬੇਪਰਵਾਹਾ ਆਇਆ ਨਾ

ਤੂੰ ਜਾ ਕਿਤੇ ਵੀ ਨਾਮ ਲਿਆ ਤੇਨੂੰ ਰੱਬ ਦੀ ਥਾ ਹੀ ਲਿੱਖਆ ਸੀ
ਤੂੰ ਪੜੀ ਸਲੇਟ ਨਾ ਦਿੱਲ ਵਾਲੀ ਬਸ ਤੇਰਾ ਨਾਮ ਹੀ ਲਿੱਖਆ ਸੀ
ਤੂੰ ਲੱਖਾ ਦਾ ਅਸੀ ਕੋਢੀ ਦੇ ਤੇ ਕੋਢੀ ਵੀ ਮੁੱਲ ਪਾਇਆ ਨਾ
ਅਸੀ ਕਿੰਨੇ ਵਰੇ ਉੱਡੀਕੀ ਗਏ , ਤੂੰ ਬੇਪਰਵਾਹਾ ਆਇਆ ਨਾ
ਅਸੀ ਕਿੰਨੇ ਵਰੇ ਉੱਡੀਕੀ ਗਏ , ਤੂੰ ਬੇਪਰਵਾਹਾ ਆਇਆ ਨਾ

ਇੱਕ ਪਾਸਣ ਪਿਆਰ ਚੋ ਕੀ ਮਿਲੱਣਾ ਇੱਕ ਜੋਤ ਯਾਦ ਦੀ ਬਲਦੀ ਏ
ਇੱਕ ਕਮੀ ਜੋ ਪੁਰੀ ਨਹੀ ਹੋਣੀ ਉਝ ਦੁਨੀਆ ਦਾਰੀ ਚਲਦੀ ਏ
ਕੋਈ ਰਾਤ ਨਾ ਦੇਬੀ ਜਿਸ ਰਾਤੇ ਗਮ ਤੇਰੇ ਨਾਲ ਸੁਲਾਇਆ ਨਾ
ਸਾਡੀ ਬਿੜਕਾ ਲੇਦੇ ਬੀਤ ਗਈ
ਸਾਡੀ ਬਿੜਕਾ ਲੇਦੇ ਬੀਤ ਗਈ , ਤ ਭੁੱਲ ਕੇ ਦਰ ਖੜਕਾਇਆ ਨਾ
ਅਸੀ ਕਿੰਨੇ ਵਰੇ ਉੱਡੀਕੀ ਗਏ , ਤੂੰ ਬੇਪਰਵਾਹਾ ਆਇਆ ਨਾ
ਅਸੀ ਕਿੰਨੇ ਵਰੇ ਉੱਡੀਕੀ ਗਏ , ਤੂੰ ਬੇਪਰਵਾਹਾ ਆਇਆ ਨਾ


:sadstory :sadstory :sadstory :sadstory
:rondu
 
Top