Lyrics Bhinda Aujla - Bandook - Juggi Sangeda

  • Thread starter userid97899
  • Start date
  • Replies 1
  • Views 1K
U

userid97899

Guest
+++++++++++++++++

Song - Bandook
Artist- Bhinda Aujla
lyrics - Juggi Sangeda

+++++++++++++++++



ਬੁੱਲਟ ਲਿਆ ਸੀ ਤੇਰੇ ਪਹਿਲੇ ਬੋਲ ਤੇ
ਹੁਣ ਮੇਰੇ ਖਵਾਬ ਦੱਸ ਕਿੱਥੇ ਰੋਲ ਤੇ - x 2

ਜੇ ਕਰਨਾ ਸੀ ਧੋਖਾ ਗੱਲੀ ਬਾਤੀ ਸਾਰ ਦਿੰਦਾ ਮੈ
ਉਦੋ ਹੁੰਦੀ ਜੇ ਬੰਦੂਕ ਤੇਰੇ ਫਾਇਰ ਮਾਰ ਦਿੰਦਾ ਮੈ
ਜਿਹੜਾ ਨਾਲ ਫਿਰਦਾ ਸੀ ਗੈਰ ਮਾਰ ਦਿੰਦਾ ਮੈ - x 2

ਕਹਿਦੇ ਨਾਲ ਪਾਰਕਾ ਚ ਪਾਉਦੀ ਲੋਟੀਆ
ਕਹਿਦੇ ਸਿਰੋ ਚਲਣ ਕਮਾਈਆ ਮੋਟੀਆ - x 2

ਜੇ ਵਫਾ ਤੂੰ ਕਮਾਉਦੀ ਜਿੰਦ ਵਾਰ ਦਿੰਦਾ ਮੈ
ਉਦੋ ਹੁੰਦੀ ਜੇ ਬੰਦੂਕ ਤੇਰੇ ਫਾਇਰ ਮਾਰ ਦਿੰਦਾ ਮੈ
ਜਿਹੜਾ ਨਾਲ ਫਿਰਦਾ ਸੀ ਗੈਰ ਮਾਰ ਦਿੰਦਾ ਮੈ - x 2

ਤੇਰੀ ਵਜਾ ਨਾਲ ਹੋਇਆ ਮੈ ਯਾਰਾ ਕੋਲੋ ਦੂਰ
ਤੇਰੇ ਵੱਜਣਾ ਸੀ ਫਾਇਰ ਇਹੇ ਮੇਰਾ ਨਾ ਕਸੂਰ
ਤੂੰ ਕੀਤੀ ਧੋਖੇਬਾਜੀ ਇਹਦੀ ਨਹੀ ਸੀ ਵਜਾ
ਤੇਨੂੰ ਮੋਤ ਨਾਲੋ ਵੱਡੀ ਦੱਸ ਦੇਵਾ ਕੀ ਸਜਾ
ਦਫਾ ਹੋਜਾ ਹੁਣ ਕੋਈ ਨਾ ਕਰੀ ਸਵਾਲ
ਤੇਰੇ ਯਾਰ ਨੂੰ ਤੇ ਤੈਨੂੰ ਗੱਡੀ ਚਾੜੂ ਨਾਲੋ ਨਾਲ
ਸੋਚ ਲਾ ਗੇ ਲਾਈ ਸੀ ਫੁੱਕਰੀ ਨਾਲ ਯਾਰੀ
ਲਾਹ ਦਿੱਤੀ ਗਲੋ ਜਿਹੜੀ ਪਾਈ ਸੀ ਬਿਮਾਰੀ



ਕਰਦੀ ਕਲੋਲਾ ਫਿਰੇ ਪੀਜਾ ਹੱਟ ਤੇ
ਜਾਣ ਜਾਣ ਭੁੱਕਦੀ ਏ ਲੁਣ ਫੱਟ ਤੇ x 2

ਮੇਰੀ ਹੋ ਕੇ ਦਿਖਾਉਦੀ ਤੇਨੂੰ ਬਾਹਲਾ ਪਿਆਰ ਦਿੰਦਾ ਮੈ
ਉਦੋ ਹੁੰਦੀ ਜੇ ਬੰਦੂਕ ਤੇਰੇ ਫਾਇਰ ਮਾਰ ਦਿੰਦਾ ਮੈ
ਜਿਹੜਾ ਨਾਲ ਫਿਰਦਾ ਸੀ ਗੈਰ ਮਾਰ ਦਿੰਦਾ ਮੈ - x 2


ਤੇਰੇ ਪਿੱਛੇ ਜੱਗੀ ਨੇ ਸਘਰੇੜਾ ਛੱਡਿਆ
ਮਾੜਾ ਮੋਟਾ ਪਿੰਡ ਵਿੱਚੋ ਗੈੜਾ ਛੱਡਿਆ - x 2

ਇਹਤਾ ਕੀ ਸੀ ਗੱਲ ਤੇਥੋ ਸਬ ਹਾਰ ਦਿੰਦਾ ਮੈ
ਉਦੋ ਹੁੰਦੀ ਜੇ ਬੰਦੂਕ ਤੇਰੇ ਫਾਇਰ ਮਾਰ ਦਿੰਦਾ ਮੈ
ਜਿਹੜਾ ਨਾਲ ਫਿਰਦਾ ਸੀ ਗੈਰ ਮਾਰ ਦਿੰਦਾ ਮੈ - x 2​
 
Top