Lyrics Baba Nanak - Raj Ranjodh - 2016 - Full Lyrics (English + Punjabi Font)

  • Thread starter userid97899
  • Start date
  • Replies 3
  • Views 2K
U

userid97899

Guest
ਕੋੲੀ ਟਕਸਾਲੀ ਤੇ ਕੋੲੀ ਅਕਾਲੀ
ਕੋੲੀ ਨਾਮਧਾਰੀ ਤੇ ਕੁਝ ਸਾਧ ਬਣਗੇ
ਕੋੲੀ ਸਹਿਜਧਾਰੀ ਤੇ ਕੋੲੀ ਨਿਹੰਗ ਸਿੰਘ ਜੀ
ਵੰਡੀਅਾ ਬਾਣੀਅਾਂ ਤੇ ਵਾਦ ਵਿਵਾਦ ਬਣਗੇ
ਦਸਮ ਪਿਤਾ ਦੇ ਹੁਕਮ ਨੂੰ ਮੰਨਿਅਾ ਨਾ
ਓੁਹ ਦੇਹਧਾਰੀਅਾ ਦੇ ਡੇਰਾਵਾਦ ਬਣਗੇ
ਹਰ ਜਾਤ ਦਾ ਗੁਰੂ ਘਰ ਵੱਖਰਾ ੲੇ
ਅਾਹ ਕੀ ਪਿਅਾ ਖਿਲਾਰਾ
ੲੇਹਦਾ ਬਾਬਾ ਨਾਨਕਾਂ ਤੈਨੂੰ ਵੰਡ ਤਾਂ ਸਾਰਾ
ਠੇਕੇ ੳੁੱਤੇ ਚਾੜਤਾ ਤੇਰਾ ਗੁਰਦੁਅਾਰਾ
ੲੇਹਦਾ ਬਾਬਾ ਨਾਨਕਾਂ ਤੈਨੂੰ ਵੰਡ ਤਾਂ ਸਾਰਾ


ਪੰਜ ਬਾਣੀਅਾਂ ਜਿਹੜੇ ਅਾਖਦੇ ਨਿਤਨੇਮ ਨੀ ਸਿੱਖਦਾਂ
ਸਿੱਖ ਭੇਸ ਚ ੳੁਹ ਗੱਦਾਰ ਨੇ ਥੌਨੂੰ ਕਿੳੁ ਨੀ ਦਿੱਸਦਾ
ਕੁੱਝ ਲਾਹਨਤੀ ਵੇਚਣ ਕੌਮ ਨੂੰ ਰੱਖ ਕੇਸ ਤੇ ਦਾਹੜਾ
ੲੇਹਦਾ ਬਾਬਾ ਨਾਨਕਾਂ ਤੈਨੂੰ ਵੰਡ ਤਾਂ ਸਾਰਾ
ਠੇਕੇ ੳੁੱਤੇ ਚਾੜਤਾ ਤੇਰਾ ਗੁਰਦੁਅਾਰਾ
ੲੇਹਦਾ ਬਾਬਾ ਨਾਨਕਾਂ ਤੈਨੂੰ ਵੰਡ ਤਾਂ ਸਾਰਾ


**********************************

koi taksali te koi akali
koi naamdhari te kuj saadh ban gaye
Koi sehajdhari te koi nihang singh ji
Wandiyan baniya te baad-vivaad ban gaye
Dasam pita de hukam nu manya na
Oh deehdharia de deerawaad ban gaye
Har jaat da guru ghar wakhra ae
Aah ki peya khilara
Ehda baba nanak'a tenu wand ta saara
Theke utte charta tera gurdwara


Panj baniya jehre aakhde nitneem ni sikhda
Sikh bhees ch oh gaddar ne thonu kyu ni disda
Kuj laahnati veechan qaum nu rakh keis te dahhra
Ehda baba nanak'a tenu wand ta saara
Theke utte charta tera gurdwara
 
Top