UNP

ਗਿੱਪੀ ਗਰੇਵਾਲ & ਸੁਨਿਧੀ ਚੌਹਾਨ - ਮੇਰੇ ਸਾਹਿਬ - ਅਰ

Go Back   UNP > Contributions > Lyrics > Punjabi Lyrics

UNP Register

 

 
Old 22-Feb-2016
[JUGRAJ SINGH]
 
Heart ਗਿੱਪੀ ਗਰੇਵਾਲ & ਸੁਨਿਧੀ ਚੌਹਾਨ - ਮੇਰੇ ਸਾਹਿਬ - ਅਰ

ੴ ਸਤਿ ਨਾਮੁ
ਕਰਤਾ ਪੁਰਖੁ
ਨਿਰਭਉ
ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰ ਪ੍ਰਸਾਦਿ
ਜਪੁ
ਆਦਿ ਸਚੁ ਜੁਗਾਦਿ ਸਚੁ
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ

ਬੇੜਾ ਪਾਰ ਲੰਘਾ ਲੈ ਤੂ
ਬੰਦਿਆਂ ਸਤਗੁਰੁ ਦੇ ਲੜ੍ਹ ਲਗ ਜੇ
ਕੁਝ ਨਾਲ ਨਾ ਜਾਣਾ ਏ
ਸਬ ਕੁਝ ਰਹ ਜਾਣਾ ਇਹ ਜਗਹ ਤੇ
ਬੇੜਾ ਪਾਰ ਲੰਘਾ ਲੈ ਤੂ
ਬੰਦਿਆਂ ਸਤਗੁਰੁ ਦੇ ਲੜ੍ਹ ਲਗ ਜੇ
ਕੁਝ ਨਾਲ ਨਾ ਜਾਣਾ ਏ
ਸਬ ਕੁਝ ਰਹ ਜਾਣਾ ਇਹ ਜਗਹ ਤੇ
ਇਹ ਭੁੱਲਾਂ ਬਕਸ਼ ਦਿੰਦੇ
ਬਾਕਸਹੰਹਾਰੇ ਬਾਕਸਹੰਹਾਰੇ
ਮੈਂ ਬਾਲ੍ਹਾਰੇ
ਮੇਰੇ ਸਾਹਿਬ ਦੇ ਰੰਗ ਨੇਏਰਾ
ਰੰਗ ਨੇਏਰਾ
ਮੈਂ ਜਾਵਾਂ ਵਾਰੇ
ਜੀ ਮੇਰੇ ਮਾਲਿਕ ਦੇ ਰੰਗ ਨੇਏਰਾ
ਰੰਗ ਨੇਏਰਾ
ਮੈਂ ਜਾਵਾਂ ਵਾਰੇ

ਸਤਨਾਮ ਸਤਨਾਮ ਜੀ
ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
ਸਤਨਾਮ ਸਤਨਾਮ ਜੀ
ਜਪ ਲੈ ਵਾਹਿਗੁਰੂ ਵਾਹਿਗੁਰੂ ਜੀ

ਦਾਤਾ ਸਬ ਨੂ ਹੀ ਜਾਨੇ
ਕੋਈ ਰਾਜਾ ਕੋਈ ਭਿਖਾਰੀ
ਓਹੋ ਆਪ ਹੀ ਤਾ ਹੈ
ਸਾਰੇ ਜੱਗ ਦਾ ਲਿਖਾਰੀ
ਤਾਹੀ ਆਪ ਹੀ ਕਰਦਾ ਏ
ਪਾਰ ਉਤਾਰੇ
ਪਾਰ ਉਤਾਰੇ
ਮੈਂ ਜਾਵਾਂ ਵਾਰੇ
ਮੇਰੇ ਸਾਹਿਬ ਦੇ ਰੰਗ ਨੇਏਰਾ
ਰੰਗ ਨੇਏਰਾ
ਮੈਂ ਜਾਵਾਂ ਵਾਰੇ
ਜੀ ਮੇਰੇ ਮਾਲਿਕ ਦੇ ਰੰਗ ਨੇਏਰਾ
ਰੰਗ ਨੇਏਰਾ
ਮੈਂ ਜਾਵਾਂ ਵਾਰੇ

ਸਤਨਾਮ ਸਤਨਾਮ ਜੀ
ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
ਸਤਨਾਮ ਸਤਨਾਮ ਜੀ
ਜਪ ਲੈ ਵਾਹਿਗੁਰੂ ਵਾਹਿਗੁਰੂ ਜੀ

ਕੀ ਕੀ ਕਰੀ ਜਾਵਾਂ ਦਾਸੁ
ਸਾਹਿਬ ਦੀ ਵੱਡਾਈ
ਜਿਹਨੇ ਕੱਖਾਂ ਦੀ ਕਮੀ ਚ ਵਿਚ
ਬਰਕਤ ਪਈ
ਹਥ ਫੜ ਕੇ ਦਸਦੇ ਨੇ
ਜੀ ਆਪ ਕਿਨਾਰੇ ਜੀ ਆਪ ਕਿਨਾਰੇ
ਮੈ ਬਲਹਾਰੇ
ਮੇਰੇ ਸਾਹਿਬ ਦੇ ਰੰਗ ਨੇਏਰਾ
ਰੰਗ ਨੇਏਰਾ
ਮੈਂ ਜਾਵਾਂ ਵਾਰੇ
ਜੀ ਮੇਰੇ ਮਾਲਿਕ ਦੇ ਰੰਗ ਨੇਏਰਾ
ਰੰਗ ਨੇਏਰਾ
ਮੈਂ ਜਾਵਾਂ ਵਾਰੇ

ਸਤਨਾਮ ਸਤਨਾਮ ਜੀ
ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
ਸਤਨਾਮ ਸਤਨਾਮ ਜੀ
ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
ਸਤਨਾਮ ਸਤਨਾਮ ਜੀ
ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
ਸਤਨਾਮ ਸਤਨਾਮ ਜੀ
ਜਪ ਲੈ ਵਾਹਿਗੁਰੂ ਵਾਹਿਗੁਰੂ ਜੀ

 
Old 23-Feb-2016
ranjio
 
Re: ਗਿੱਪੀ ਗਰੇਵਾਲ & ਸੁਨਿਧੀ ਚੌਹਾਨ - ਮੇਰੇ ਸਾਹਿਬ - ਅਰ

Nice one many thanks.

 
Old 09-Mar-2016
ALONE
 
Re: ਗਿੱਪੀ ਗਰੇਵਾਲ & ਸੁਨਿਧੀ ਚੌਹਾਨ - ਮੇਰੇ ਸਾਹਿਬ - ਅਰ

Tfs..

Post New Thread  Reply

« Gippy Grewal & Sunidhi Chauhan - Mere Saahib - Ardaas - Full Lyrics | Raub Jatti Da - Gitaz Bindrakhia - Navi Kamboz - 2016 - Full Lyrics »
X
Quick Register
User Name:
Email:
Human Verification


UNP