ਐਸੇ ਸੱਜਣ-ਐਸੇ ਹੀਰੇ, ਨੇਕ ਕਦੇ ਹੀ ਮਿਲਦੇ ਨੇਂ.. ਧਰਤੀ ਤੇ "ਗੁਰਦਾਸ ਮਾਨ" ਜਿਹੇ, ਫ਼ੁੱਲ ਸਬੱਬੀਂ ਖਿਲਦੇ ਨੇਂ.. ਦੁਨੀਆਂ ਜਿੱਤ ਗਿਆ, ਹੱਥ ਚ’ ਲੈ ਕੇ.. ਮਾਂ-ਬੋਲੀ ਦੀ ਤਲਵਾਰ ਕੱਲਾ.. ਇੱਕ ਪਾਸੇ ਸੰਸਾਰ ਕੱਲਾ, ਇੱਕ ਪਾਸੇ ਸਰਦਾਰ ਕੱਲਾ..||