UNP

ਅਮਰਿੰਦਰ ਗਿੱਲ - ਜਿੰਦ

Go Back   UNP > Contributions > Lyrics > Punjabi Lyrics

UNP Register

 

 
Old 09-Jul-2016
{ ƤΩƝƘΩĴ }
 
ਅਮਰਿੰਦਰ ਗਿੱਲ - ਜਿੰਦSong Title :- ਜਿੰਦ

Artist :- ਅਮਰਿੰਦਰ ਗਿੱਲ

Album :- ਬੰਬੂਕਾਟ

Lyrcis :- ਚਰਨ ਲਿਖ਼ਾਰੀ

ਤੇਰੇ ਨਾਮ ਤੋਂ ਰੋਜ ਕਬੂਤਰਾਂ ਨੂੰ
ਪਾਵਾ ਭੋਰ ਕੇ ਅਨ ਦਿਆ ਬੁਰਕਿਆਂ ਮੈਂ
ਖ਼ਬਰਾਂ ਦੱਸੇ ਜੇ ਤੇਰੀਆਂ ਡਾਕ ਵਾਲਾ
ਦੇਵਾਂ ਕੰਨਾਂ ਚੋਂ ਲਾਹ ਕੇ ਮੁਰਕੀਆਂ ਮੈਂ

ਤੇਰੇ ਜਾਣ ਮਗਰੋਂ ਗੁੱਤਾ ਗੁੰਦਿਆ ਨਾ
ਗੁੰਦਿਆ ਨਾ ਮੈਂ ਗੁੱਤਾ ਗੁੰਦਿਆ ਨਾ

ਨਾ ਹੀ ਵਰਤਿਆ ਸੁਰਖ਼ੀਆਂ ਬਿੰਦਿਆ ਮੈਂ (x3)

ਗਹਿਣੇ ਕੱਪੜੇ ਰਹਿਣੇ ਮੇਰੇ ਮਾਸ ਉੱਤੇ
ਰੂਹਾਂ ਨਿਕਲ ਨਾ ਦੇਵੀ ਵਿੱਚੋ ਨੰਹੀਆਂ ਨੇ
ਆਸਾਂ ਨੈਣਾ ਨੇ ਹੱਲੇ ਤੱਕ ਰੱਖਿਆ ਨੇ
ਛੇਤੀ ਬੌੜ ਵੇ ਜਿੰਦਾਂ ਹੱਥੋਂ ਲੰਗਿਆ ਨੇ

ਤੇਰੇ ਬਾਜ ਕਿਸੇ ਨਾ ਮੇਰੀ ਬਾਤ ਸੁਣੀ
ਨਾ ਮੇਰੀ ਬਾਤ ਸੁਣੀ ਮੇਰੀ ਬਾਤ ਸੁਣੀ

ਹੁਣ ਮੌਤ ਦੇ ਵੱਲ ਨੂੰ ਤੁਰ ਪਈ ਆ ਮੈਂ (x3)

ਟੁੱਟ ਜਾਵ ਨਾ ਅੰਦਰੋਂ ਤਾਰ ਪਾਈ
ਨਾਇਯੋ ਵੱਜਣਾ ਫੇਰ ਸਾਰੰਗੀਆਂ ਨੇ
ਪੈਣਾ ਪੁੱਠਣਾ ਲੱਗਿਆ ਮਹਿਫ਼ਿਲਾਂ ਚੋਂ
ਨਹੀਓ ਰੋਕਣਾ ਸਾਥੀਆਂ ਸੰਗਿਆ ਨੇ

ਸੂਰੇ ਸਦਾ ਨਾ ਕੱਚਿਆਂ ਵਿਚ ਰਹਿਣੇ
ਨਾ ਰਹਿਣੇ ਬਈ ਨਾ ਰਹਿਣੇ

ਕਿੱਲੇ ਟੱਪਣੇ ਨਾਲ ਬੁਲੰਦੀਆਂ ਦੇ (x3)
Credit - Lyricsfry


Post New Thread  Reply

« Sukhdeep Grewal - Sukhdeep Kaur Ft. Veet Baljit | Amrinder Gill - Jind - Charan Likhari - Bambukat - 2016 - Full Lyrics »
X
Quick Register
User Name:
Email:
Human Verification


UNP