UNP

ਸੱਚੀਆਂ ਗੱਲਾਂ‬ - ਲਵ ਕੋਟਕਪੂਰੇਵਾਲਾ

Go Back   UNP > Contributions > Lyrics > Punjabi Lyrics

UNP Register

 

 
Old 21-May-2016
[JUGRAJ SINGH]
 
ਸੱਚੀਆਂ ਗੱਲਾਂ‬ - ਲਵ ਕੋਟਕਪੂਰੇਵਾਲਾ

ਸੱਚੀਆਂ_ਗੱਲਾਂ‬
ਕਈ ਚੋਰੀ ਕਰਦੇ ਪਿਆਰ ,
ਤੇ ਕਈ ਕਰਦੇ ਆ ਸ਼ਰਿਆਮ ,
ਕਈ ਬਾਹਾਂ ਉੱਤੇ ਲਿਖਦੇ,
ਕਈ ਲਿਖਾਉਦੇਂ ਦਿਲ ਤੇ ਨਾਮ..
ਸੀ ਪਹਿਲਾਂ ਕਰਦੇ ਰੂਹਾਂ ਦਾ,
ਅੱਜ ਜਿਸਮਾਂ ਦਾ ਹੋ ਗਿਆ ਆਮ ,
ਦਿਨ ਵਿੱਚ ਤੇਰੇ ਨਾਲ ,,
ਤੇ ਦੂਜੇ ਨਾਲ ਹੋਵੇਂ ਸ਼ਾਮ ..
ਕਈ ਖੇਡਦੇ ਖੇਡ ਦਿਲਾਂ ਦੀ,,
ਰੱਖਦੈ ਬੋਲੀ ਵਿੱਚ ਇਨਾਮ ,,
ਮਜ਼ਾਕ ਬਣਾ ਜ਼ਜਬਾਤਾਂ ਦਾ,,
ਮੁਕਾ ਦਿੰਦੇ ਪਲਾਂ 'ਚ ਜਾਨ ..
ਰੱਬ ਤਾਂ ਸਭ ਕੁੱਝ ਵਹਿੰਦੇ,,
ਭੁੱਲੇ ਉਹਦਾ ਲੈਣਾ ਨਾਮ ,,
ਜਦੋਂ ਕਚਹ੍ਰਿਰੀ ਉਹਦੀ ਲੱਗਣੀ,,
ਭੇਦ ਖੁਲਣੇ ਆ ਸ਼ਰੇਆਮ..
ਚਾਹੇ ਰਾਜਾ ਚਾਹੇ ਆ ਗਰੀਬ,
ਧੁਰ ਦਰਗਾਂਹੀ ਸਭ ਨੇ ਆਮ ,,
"ਲਵ" ਚੰਗੇ ਕਰਮ ਤੂੰ ਕਰਲੇ,,
ਤਾਂ ਜੋ ਅਮਰ ਹੋਜੇ ਤੇਰਾ ਨਾਮ ..
‪#‎ਲਵ_ਕੋਟਕਪੂਰੇਵਾਲਾ‬

 
Old 05-Jun-2016
{ ƤΩƝƘΩĴ }
 
Re: ਸੱਚੀਆਂ ਗੱਲਾਂ‬ - ਲਵ ਕੋਟਕਪੂਰੇਵਾਲਾ

thank you

Post New Thread  Reply

« ਰੀਝ ਦਿਲ ਦੀ - Love Diljit | ਖੁਆਬ - Love Diljit »
X
Quick Register
User Name:
Email:
Human Verification


UNP