Lyrics ਮੇਰੇ ਕੋਲ- ਪ੍ਰਵ ਗਿੱਲ- ਜਾਨੀ

[Gur-e]

Prime VIP
ਗੀਤ:- ਮੇਰੇ ਕੋਲ
ਗਾਇਕ:- ਪ੍ਰਵ ਗਿੱਲ
ਗੀਤਕਾਰ:- ਜਾਨੀ



ਰੋਏਗਾ ਪਛਤਾਏਗਾ ਹੱਥ
ਕੰਨਾਂ ਨੂੰ ਲਾਏਗਾ

ਤੇਰਾ ਵੀ ਦਿਲ ਟੁੱਟ ਜਾਣਾ ਤੇਰੇ ਹੀ ਨਵਿਆ ਕੋਲੋ ਮੰਗੇਗਾ ਮਾਫੀ ਮੈਥੋ ਤੂੰ ਹੱਥ ਜੌੜ
ਤੈਨੂੰ ਮੈ ਮਾਫ ਨੀ ਕਰਨਾ ਤੂੰ ਮੈਨੂੰ ਛੱਡ ਗਿਆ ਸੀ ਜਦੋ ਸੀ ਮੈਨੂੰ ਤੇਰੀ ਲੌੜ
ਤੂੰ ਰੋਏਗਾ ਪਛਤਾਏਗਾ ਹੱਥ ਕੰਨਾਂ ਨੂੰ ਲਾਏਗਾ
ਦਿਨ ਵਿੱਚ ਹੀ ਦਿੱਸੋ ਹਨੇਰਾ ਸੁੰਨਾ ਵੇ ਚਾਰ ਚੁਫੇਰਾ
ਯਾਦ ਮੇਰੀ ਨੇ ਯਾਰਾ ਤੈਨੂੰ ਪਾ ਲੈਣਾ ਏ ਘੇਰਾ
ਜੇ ਤੂੰ ਮੁੜ ਕਿ ਨਾ ਮੇਰੇ ਕੋਲ ਆਇਆ ਵੇ ਨਾਮ ਬਦਲ ਦਈ ਮੇਰਾ ਨਾਮ ਬਦਲ ਦਈ ਮੇਰਾ
ਜੇ ਤੂੰ ਮੁੜ ਕਿ ਨਾ ਮੇਰੇ ਕੋਲ ਆਇਆ ਵੇ ਨਾਮ ਬਦਲ ਦਈ ਮੇਰਾ ਨਾਮ ਬਦਲ ਦਈ ਮੇਰਾ

ਕਾਲੀਆ ਕਾਲੀਆ ਰਾਤਾ ਨੂੰ ਗਿਣੇਗਾ ਤਾਰੇ ਤੂੰ ਰੋ ਰੋ ਕਿ
ਉਹਨੇ ਤੈਨੂੰ ਸਾਹ ਵੀ ਨਹੀ ਆਉਣੇ ਜਿਨੇ ਆ ਜਾਣੇ ਹੋਕੇ ਵੇ
ਸ਼ੀਸੇ ਦੇ ਵਿੱਚੋ ਚਿਹਰਾ ਨਜਰੀ ਆਉਗਾ ਮੇਰਾ
ਅੱਖਾ ਵਿੱਚ ਅੱਖਾ ਪਾ ਲਈ ਜੇ ਕਰ ਸਕਦਾ ਏ ਜੇਰਾ
ਜੇ ਤੂੰ ਮੁੜ ਕਿ ਨਾ ਮੇਰੇ ਕੋਲ ਆਇਆ ਵੇ ਨਾਮ ਬਦਲ ਦਈ ਮੇਰਾ ਨਾਮ ਬਦਲ ਦਈ ਮੇਰਾ
ਜੇ ਤੂੰ ਮੁੜ ਕਿ ਨਾ ਮੇਰੇ ਕੋਲ ਆਇਆ ਵੇ ਨਾਮ ਬਦਲ ਦਈ ਮੇਰਾ ਨਾਮ ਬਦਲ ਦਈ ਮੇਰਾ

ਖੁਦਾ ਮੈਨੂੰ ਮਾਰ ਮੁਕਾਵੇ ਜਾ ਅੱਗ ਲਾਵੇ ਜਾਨੀ ਵੇ
ਸਾਇਦ ਤੈਂਨੂੰ ਸ਼ਰਮ ਆ ਜਾਵੇ ਹਾਅ ਆ ਜਾਵੇ ਜਾਨੀ ਵੇ
ਏਹਾ ਪੀੜਾ ਬੰਨ ਕਿ ਸਹਿਰਾ ਸਜਾਵਣ ਤੇਰਾ ਚਹਿਰਾ
ਮੇਰੇ ਵਾਗੂ ਯਾਰਾ ਕੱਖ ਰਹੇ ਨਾ ਤੇਰਾ
ਜੇ ਤੂੰ ਮੁੜ ਕਿ ਨਾ ਮੇਰੇ ਕੋਲ ਆਇਆ ਵੇ ਨਾਮ ਬਦਲ ਦਈ ਮੇਰਾ ਨਾਮ ਬਦਲ ਦਈ ਮੇਰਾ
ਜੇ ਤੂੰ ਮੁੜ ਕਿ ਨਾ ਮੇਰੇ ਕੋਲ ਆਇਆ ਵੇ ਨਾਮ ਬਦਲ ਦਈ ਮੇਰਾ ਨਾਮ ਬਦਲ ਦਈ ਮੇਰਾ

 
Top