Lyrics ਅਮਰ ਸਜਾਲਪੂਰੀਆ - ਜਿਦਾਂ ਜਿਦਾਂ - ਰੂਹਾਂ ਦੇ ਹਾਣੀ

[JUGRAJ SINGH]

Prime VIP
Staff member
ਅਮਰ ਸਜਾਲਪੁਰੀਆ
ਮੁਜ਼ੀਕਲ ਡੋਕ੍ਟਰਜ਼
=============================================

ਜੀਨੇ ਵਿਚ ਵੀ ਹਾਂ ਤੇਰੇ ਹੀ ਖ਼ਿਆਲ ਦੱਸਿਆਂ ਨੀ ਜਾਨਣਾ ਕੀ ਹੋਇਆਂ ਸਾਡਾ ਹਾਲ
ਸੋਚਾ ਵਿਚ ਵੀ ਹਾਂ ਤੇਰੇ ਹੀ ਖ਼ਿਆਲ ਦੱਸਿਆਂ ਨੀ ਜਾਨਣਾ ਕੀ ਹੋਇਆਂ ਸਾਡਾ ਹਾਲ
ਦੂਰ ਸਾਥੋ ਦਿਲ ਦਾ ਕਿਰਾਰ ਹੁੰਦਾ ਜਾ .....ਹਾਏ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ
ਨੀ ਮੈਂ ਦੁਨੀਆ ਦੀ ਅੱਖ ਚ ਬੇਕਾਰ ਹੁੰਦਾ ਗਿਆ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ

ਚੋਟੀ ਦੇ ਉਦਾਰੁ ਤੇਰੇ ਤੇ ਮਾਰ ਗਏ ਉੱਡ ਦੇ ਪਰਿੰਦੀ ਨੂ ਪਾਇਆ ਦੰਦਲਾ
ਰੂਪ ਦੇ ਸ਼ਿਕਾਰੀ ਤੇਨੂੰ ਲੱਭਦੇ ਪਾਏ ਪੱਕੇ ਡੇਰੇ ਲੈ ਲਾਏ ਵੇਲੇ ਦੇ ਜੰਗਲਾ
ਤੇਰੇ ਵਿਚੋ ਹੀਰ ਦਾ ਭੁਲੇਖਾ ਪੈਂਦਾ ਗਇਆ.....ਹਾਏ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ

ਬਲਿੰਗ ਸਿੰਘ
===============================================
ਉਨੋ ਦੂਏ ਤਰੇ ਵੱਏ
ਤੇਨੂੰ ਪਿਆਰ ਕਰਨਾ ਜਿਵੇਂ ਨਿੱਤ ਪੀਣੀ ਸ਼ਰਾਬ
ਤੇ ਕਰਨੇ ਨਸ਼ੇ ਨੀ
ਜਰੂਰ ਤੇਰੇ ਫੁੱਲ ਹੇਈ ਪਰ ਅੰਦਰੋ ਅਸੀਂ ਬਚੇ ਨਹੀ
ਇਸ਼ਕ਼ ਨਿਮਾਣਾ ਅੱਗ ਕਾ ਦਰਿਯਾ ਡੁੱਬ ਕੇ ਜਾਣਾ
ਤੂ ਕਹਿੰਦੀ ਆਏ ਮੈਨੂ ਭੁੱਲ ਜਾ ਭੁਲ ਜਾਵਾਂ ਤੇਨੂੰ ਕਿਵੇਂ
ਤੇਰੀਆਂ ਯਾਦਾਂ ਦੇ ਜੀਨ ਨਾ ਇਨਸਾਨ ਆਂ ਕੋਈ ਮਸ਼ੀਨ ਨਾ
ਮੇਂ ਤੇਰੇ ਬਿਨਾ ਸੁਣਾ ਜੀ ਕਰੋ ਬਾਰੀ ਕਾਮ ਬਿਨਾ
ਫੌਜੀ ਹੋਵੇਂ ਰੱਮ ਬਿਨਾ ਦਿਲ ਟੁਟਿਆਂ ਅਸ਼ਿਕ ਰੱਮ ਬਿਨਾ
ਤਾਰੇ ਹੋਣ ਚੰਨ ਬਿਨਾ ਗੱਭਰੂ ਹੋਵੇਂ ਰੰਨ ਬਿਨਾ
ਭੁੱਖਾ ਹੋਵੇਂ ਅੰਨ ਬਿਨਾ ਦਿਮਾਗ ਜਿਵੇਂ ਮਨ ਬਿਨਾ
ਮੈਂ ਪਿੱਛੇ ਹੱਟ ਜਾ ਮੇਂ ਨੀ ..ਬਾਈ ਮੈਂ ਨੀ
ਤੇਰੇ ਕਰਕੇ ਲਈ ਸਿਫਤਾਂ ਦੀ ਦੇਹਕ ਤੇਹ ਨੀ
ਬਰਬਾਦ ਆਸ਼ਿਕ਼ ਤੇਰੇ ਤੂੰ ਵੀ ਤਾਂ ਕੁੱਝ ਕਹਿ ਨੀ
ਆਜਾ ਕਹਿ ਨੀ

ਹੁਣ ਮੇਰਾ ਦਿਲ ਹਨ ਮੇਰਾ ਨਾ ਰਿਹਾ ਯਾਦਾਂ ਤੇਰੀਆਂ ਦੀ ਆਂ ਗੁਲਾਮੀ ਕੱਟ ਦਾ
ਹੱਥਾਂ ਵਿਚ ਦਿਲ ਮੈਂ ਚੁਕੀ ਫਿਰਦਾ ਸ਼ਾਬਿਆਂ ਨੀ ਜਾਂਦਾ ਆ ਲੈ ਤੂ ਰੱਖ ਲੈ
ਦਿਨੋਂ ਦਿਨੀ ਸੋਚਾ ਤੇ ਸਵਾਰ ਹੁੰਦਾ ਗਿਆ .......ਹਾਏ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ

ਮਾਰ ਜਾ ਗਾ ਖੁਦ ਨਾਲੇ ਤਨੂੰ ਮਾਰ ਦੌ
ਹੁਣ ਨਹੀਓ ਦਿੰਦਾ ਤੈਨੂੰ ਕਿਸੇ ਹੋਰ ਦੀ
ਏਸਸੀ ਗੱਲੋ ਕਦੋ ਦਾ ਸਜਾਲਪੂਰੀ ਆਂ
ਡੱਬ ਵਿਚ ਰਾਖੀ ਫਿਰੇ 32 ਬੋਰੇ ਦੀ
ਤੇਰੇ ਪਿੱਛੇ ਵੈਲੀ ਤੇਰਾ ਯਾਰ ਹੁੰਦਾ ਗਿਆ ਹਾਏ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ
ਨੀ ਮੈਂ ਦੁਨੀਆਂ ਦੀ ਅੱਖ ਚ ਬੇਕਾਰ ਹੁੰਦਾ ਗਿਆ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ
ਜਿਦਾਂ ਜਿਦਾਂ ਤੇਰੇ ਨਾਲ ਪਿਆਰ ਹੁੰਦਾ ਗਿਆ

 
Top