Lyrics ਪਵ ਧਾਰੀਆਂ - ਤੇਰੀ ਯਾਦਾਂ - ਰੁਸਤਮ ਮਿਰਜ਼ਾ

[JUGRAJ SINGH]

Prime VIP
Staff member
ਸੱਜਣਾ ਤੇਰੀ ਯਾਦ ਸਤਾਵੇ
ਸੱਜਣਾ ਤੇਰੀ ਯਾਦ ਸਤਾਵੇ
ਘਰ ਆਜਾ ਮਾਹੀ ਘਰ ਆਜਾ ਮਾਹੀ

ਤੇਰੀ ਯਾਦਾਂ ਆਉਂਦੀਆ
ਤੇਰੀ ਯਾਦਾਂ ਆਉਂਦੀਆ
ਤੇਰੀ ਯਾਦਾਂ ਨੂ ਤੇਰੀ ਬਾਤਾਂ ਨੂ
ਅਸੀਂ ਭੁੱਲ ਨਾ ਪਾਵਾਂਗੇ
ਇਹਨਾ ਰਾਤਾਂ ਵਿਚ ਬਰਸਾਤਾ ਨੂ
ਅਸੀਂ ਭੁੱਲ ਨਾ ਪਾਵਾਂਗੇ
ਇਹਨਾ ਰਾਤਾਂ ਵਿਚ ਬਰਸਾਤਾ ਵਿਚ
ਅਸੀਂ ਰੁਲ ਹੀ ਜਾਵਾਂਗੇ
ਤੇਰੀ ਯਾਦਾਂ ਆਉਂਦੀਆ ਤੇਰੀ ਬਾਤਾਂ ਨੂ
ਅਸੀਂ ਭੁੱਲ ਨਾ ਪਾਵਾਂਗੇ
ਇਹਨਾ ਰਾਤਾਂ ਵਿਚ ਬਰਸਾਤਾ ਵਿਚ
ਅਸੀਂ ਰੁਲ ਹੀ ਜਾਵਾਂਗੇ

ਨਫਰਤ ਜੇਹੀ ਹੋ ਗਈ ਹੈ
ਤੇਰੇ ਚੰਨ ਜੇਹੇ ਚੇਹਰੇ ਤੋਂ
ਤੇਰੇ ਝੂਠੇ ਵਾਦਾ ਤੋਂ
ਤੇਰੀ ਝੂਠੀਆਂ ਕਸਮ ਤੋਂ
ਨਫਰਤ ਜੇਹੀ ਹੋ ਗਈ ਹੈ
ਤੇਰੇ ਚੰਨ ਜੇਹੇ ਚੇਹਰੇ ਤੋਂ
ਤੇਰੇ ਝੂਠੇ ਵਾਦਾ ਤੋਂ
ਤੇਰੀ ਝੂਠੀਆਂ ਕਸਮ ਤੋਂ
ਮੇਰੇ ਦਿਲ ਦੇ ਟੁਕੜੇ
ਮੇਰੇ ਦਿਲ ਦੇ ਟੁਕੜੇ
ਮੇਰੇ ਦਿਲ ਦੇ ਟੁਕੜੇ ਤੂ ਕੀਤੇ
ਕਿੰਜ ਮਾਫ਼ ਕਰਾ ਤੇਨੂੰ
ਤੇਰੀ ਯਾਦਾਂ ਆਉਂਦੀਆ
ਤੇਰੀ ਯਾਦਾਂ ਆਉਂਦੀਆ
ਤੇਰੀ ਯਾਦਾਂ ਨੂ ਤੇਰੀ ਬਾਤਾਂ ਨੂ
ਅਸੀਂ ਭੁੱਲ ਨਾ ਪਾਵਾਂਗੇ
ਇਹਨਾ ਰਾਤਾਂ ਵਿਚ ਬਰਸਾਤਾ ਵਿਚ
ਅਸੀਂ ਰੁਲ ਹੀ ਜਾਵਾਂਗੇ
ਤੇਰੀ ਯਾਦਾਂ ਨੂ ਤੇਰੀ ਬਾਤਾਂ ਨੂ
ਅਸੀਂ ਭੁੱਲ ਨਾ ਪਾਵਾਂਗੇ
ਇਹਨਾ ਰਾਤਾਂ ਵਿਚ ਬਰਸਾਤਾ ਵਿਚ
ਅਸੀਂ ਰੁਲ ਹੀ ਜਾਵਾਂਗੇ
ਸੱਜਣਾ ਤੇਰੀ ਯਾਦ ਸਤਾਵੇ
ਸੱਜਣਾ ਤੇਰੀ ਯਾਦ ਸਤਾਵੇ
ਘਰ ਆਜਾ ਮਾਹੀ ਘਰ ਆਜਾ ਮਾਹੀ
ਛਡ ਕੇ ਤੂ ਨਾ ਮੈਨੂ ਜਾ ਵੇ
ਤੱਕਦੀ ਰਹਿੰਦੀ ਤੇਰੇ ਰਾਹ ਵੇ
ਘਰ ਆਜਾ ਮਾਹੀ ਮਾਹੀ

ਮੁਖ ਮੋੜ ਗ਼ਏ ਤੂੰ ਦਿਲ ਤੋੜ ਗ਼ਏ ਤੂੰ
ਮੇਰੀ ਤਰਸੀ ਆਂਖੀਆ ਅੱਜ ਰੋਡ ਗ਼ਏ ਤੂੰ
ਮੁਖ ਮੋੜ ਗ਼ਏ ਤੂੰ ਦਿਲ ਤੋੜ ਗ਼ਏ ਤੂੰ
ਮੇਰੀ ਤਰਸੀ ਆਂਖੀਆ ਅੱਜ ਰੋਡ ਗ਼ਏ ਤੂੰ
ਨਫਰਤ ਜਿਹੀ ਹੋ ਗਈ ਹੈ
ਇਹਨਾ ਕਾਲੀਆਂ ਰਾਤਾਂ ਤੋਂ
ਇਹਨਾ ਤਰਸੀਆਂ ਬਾਤਾਂ ਤੋਂ
ਠੰਢੀਆਂ ਬਰਸਾਤਾ ਤੋਂ
ਨਫਰਤ ਜਿਹੀ ਹੋ ਗਈ ਹੈ
ਇਹਨਾ ਕਾਲੀਆਂ ਰਾਤਾਂ ਤੋਂ
ਇਹਨਾ ਤਰਸੀਆਂ ਬਾਤਾਂ ਤੋਂ
ਠੰਢੀਆਂ ਬਰਸਾਤਾ ਤੋਂ
ਕਦੀ ਆ ਹੀ ਜਾ ਵੇ ਮੁੜ ਆ ਹੀ ਜਾ ਵੇ
ਕਦੀ ਆ ਹੀ ਜਾ ਵੇ ਯਾਰ ਮੇਰੇ
ਮੇਰੇ ਖਾਬਾਂ ਸਜਾਵਾਂ ਨੂੰ
ਤੇਰੀ ਯਾਦਾਂ ਨੂ ਤੇਰੀ ਬਾਤਾਂ ਨੂੰ
ਇਹਨਾ ਰਾਤਾਂ ਵਿਚ ਬਰਸਾਤਾ ਵਿਚ
ਅਸੀਂ ਰੁਲ ਹੀ ਜਾਵਾਂਗੇ
ਤੇਰੀ ਯਾਦਾਂ ਨੂ ਤੇਰੀ ਬਾਤਾਂ ਨੂ
ਅਸੀਂ ਭੁੱਲ ਨਾ ਪਾਵਾਂਗੇ
ਇਹਨਾ ਰਾਤਾਂ ਵਿਚ ਬਰਸਾਤਾ ਨੂ
ਅਸੀਂ ਭੁੱਲ ਨਾ ਪਾਵਾਂਗੇ
ਇਹਨਾ ਰਾਤਾਂ ਵਿਚ ਬਰਸਾਤਾ ਵਿਚ
ਅਸੀਂ ਰੁਲ ਹੀ ਜਾਵਾਂਗੇ

ਸੱਜਣਾ ਵੇ.............................
 
Top