Lyrics ਹਰਫ਼ ਚੀਮਾ - ਪੁਰਾਣਾ ਪਾਪੀ

[JUGRAJ SINGH]

Prime VIP
Staff member
ਕੋਲ ਜਦੋ ਸੀ ਹੀਰੋ ਹਾਂਡਾ ਤੱਕੀਆ ਨਾ ਮੁਟਿਆਰਾ ਨੇ
ਨੱਡੀਆ ਦੀ ਗਿਣਤੀ ਜਦ ਤੋ ਲੈ ਲਈ ਗੱਡੀ ਯਾਰ ਨੇ
ਥੱਲੇ ਰਾਖੀ ਵਿਲੀ ਜੱਟ ਨੇ ਪਰ ਨਾ ਕੋਲੇ ਕਾਪੀ ਆ
ਕਿਥੋ ਫੜ ਲਓ ਪੁਲਿਸ ਨੀ ਤੇਰੇ ਯਾਰ ਪੁਰਾਣਾ ਪਾਪੀ ਆ

ਕਿਥੋ ਫੜ ਲਓ ਪੁਲਿਸ ਨੀ ਤੇਰੇ ............................

ਸ਼ੋਂਕ ਨਾਲ ਨੀ ਰੱਖ ਆ ਕੋਲੇ ਇਕ ਨੰਬਰ ਦਾ ਅਸਲਾ ਆ
ਅੜਕੇ ਜਿਥੇ ਖੜ ਜਾਇਆ ਨਾ ਉਠ ਦਾ ਕੋਈ ਮਸਲਾ ਆ
ਐਵੇ ਨੀ ਅਖਬਾਰੇ ਨੇ ਤੀਜਾ ਦਿਨ ਫੋਟੋ ਸ਼ਾਪੀ ਆ
ਕਿਥੋ ਫੜ ਲਓ ਪੁਲਿਸ ਨੀ ਤੇਰੇ ਯਾਰ ਪੁਰਾਣਾ ਪਾਪੀ ਆ
ਕਿਥੋ ਫੜ ਲਓ ਪੁਲਿਸ ਨੀ ਤੇਰੇ ਯਾਰ ਪੁਰਾਣਾ ਪਾਪੀ ਆ
ਕਿਥੋ ਫੜ ਲਓ ਪੁਲਿਸ ਨੀ ਤੇਰੇ ............................

ਗੱਡੀ ਦੇ ਵਿਚ ਮਾਣਕ ਚੱਲੇ ਪੂਰੀ ਬੱਲੇ ਬੱਲੇ ਆ
ਐਵੇ ਤਾ ਨੀ ਲਾਕੇ ਰੱਖੀ ਜੱਟ ਨੇ ਦੁਨੀਆਂ ਥੱਲੇ ਆ
ਕਿਨਿਆ ਨੇ ਹੱਥ ਜੋੜੇ ਮੰਗੀ ਕਿਨਿਆ ਨੇ ਹੀ ਮਾਫ਼ੀ ਆ
ਕਿਥੋ ਫੜ ਲਓ ਪੁਲਿਸ ਨੀ ਤੇਰੇ ਯਾਰ ਪੁਰਾਣਾ ਪਾਪੀ ਆ
ਕਿਥੋ ਫੜ ਲਓ ਪੁਲਿਸ ਨੀ ਤੇਰੇ ਯਾਰ ਪੁਰਾਣਾ ਪਾਪੀ ਆ
ਕਿਥੋ ਫੜ ਲਓ ਪੁਲਿਸ ਨੀ ਤੇਰੇ ............................

ਪਿੰਡ ਤਾ ਜੱਟ ਦਾ ਚੀਮਾ ਲਾਏ ਚੰਡੀਗੜ੍ ਵਿਚ ਡੇਰੇ ਨੇ
ਕਾਖ ਨੀ ਖੱਟਿਆ ਤਾ ਵੀ ਅੜੀਏ ਯਾਰ ਬਥੇਰੇ ਨੇ
ਡਿਸੀ ਵਰਗੇ ਓੁਡਰ ਜੱਟ ਦੇ ਕਿਸੇ ਨਾ ਕਰੀ ਖਿਲਾਫੀ ਆ
ਕਿਥੋ ਫੜ ਲਓ ਪੁਲਿਸ ਨੀ ਤੇਰੇ ਯਾਰ ਪੁਰਾਣਾ ਪਾਪੀ ਆ
ਕਿਥੋ ਫੜ ਲਓ ਪੁਲਿਸ ਨੀ ਤੇਰੇ ਯਾਰ ਪੁਰਾਣਾ ਪਾਪੀ ਆ
ਕਿਥੋ ਫੜ ਲਓ ਪੁਲਿਸ ਨੀ ਤੇਰੇ ............................

Last edited:
Top