Lyrics ਲਗਦਾ ਤੇਨੂੰ ਸਜਣ ਹੁਣ ਤਕ ਭੁੱਲ ਗਏ ਹੋਣੇ ਆ ...

JUGGY D

BACK TO BASIC
ਯਾਰੀ ਵਾਲੇ ਵਰਕੇ ਫੱਟ ਕੇ ਰੁਲ ਗਏ ਹੋਣੇ ਆ ...
ਲਗਦਾ ਤੇਨੂੰ ਸਜਣ ਹੁਣ ਤਕ ਭੁੱਲ ਗਏ ਹੋਣੇ ਆ ...

ਉਚੇ ਨਿਵਿਆ ਦਾ ਬਹੁਤਾ ਚਿਰ ਚਲਦੇ ਖੇਲ ਨਹੀ ...
ਡਾਲਰਾਂ ਨਾਲ ਰੁਪਈਆਂ ਦਾ ਵੇਸੇ ਵੀ ਮੇਲ ਨਹੀ ...

ਡਾਲਰਾਂ ਦੀ ਤਕੜੀ ਵਿਚ ਵਾਦੇ ਤੁੱਲ ਗਏ ਹੋਣੇ ਆ ...
ਲਗਦਾ ਤੇਨੂੰ ਸਜਣ ਹੁਣ ਤਕ ਭੁੱਲ ਗਏ ਹੋਣੇ ਆ ...

ਅਸ਼ੀਂ ਬੁਰੇ ਬੇਗਾਨੇ ਬੀਤੇ ਹੋਏ ਬਦਨਾਮ ਜਹੇ ...
ਧੁਦਲੇ ਚੇਹਰੇ ਬੁਝੇ ਹੋਏ ਘਸਮੇਲੀ ਸਾਮ ਜਹੇ ...

ਤੇਰਾ ਜੋਬਨ ਨਖਰੇ ਮੇਹਗੇ ਮੁੱਲ ਗਏ ਹੋਏ ਆ ...
ਲਗਦਾ ਤੇਨੂੰ ਸਜਣ ਹੁਣ ਤਕ ਭੁੱਲ ਗਏ ਹੋਣੇ ਆ ...

ਮੁੱਲ ਤਾਰਿਆਂ ਮੇਹਗਾ ਉਚੀ ਥਾਂ ਤੇ ਲਾਈਆਂ ਦਾ ...
ਓਹ ਕਿੱਸਾ ਖਤਮ ਮੇਰੇ ਤੇ ਇਸ਼ਕੇ ਦੀਆਂ ਤਬਾਹਿਆ ਦਾ ...

" ਦੇਬੀ " ਖ਼ਬਰੇ ਕਿਨੇ ਝਖੜ ਝੁੱਲ ਗਏ ਹੋਣੇ ਆ ...
ਲਗਦਾ ਤੇਨੂੰ ਸਜਣ ਹੁਣ ਤਕ ਭੁੱਲ ਗਏ ਹੋਣੇ ਆ ...
 
Top