Lyrics ਚਮਕੋਰ ਵੜੈਚ – ਚੁੰਬਾਰਾ - ਇੱਕਬਾਲ ਹੁਸੈਨਪੁਰੀ

  • Thread starter userid97899
  • Start date
  • Replies 4
  • Views 1K
U

userid97899

Guest
~~~~~~~~~~~~~~~~~~~~
~~~~~~~~~~~~~~~~~~~~
ਫਨਕਾਰ ਦਾ ਨਾਮ ਃ- ਚਮਕੋਰ ਵੜੈਚ
ਗੀਤ ਦਾ ਨਾਮ ਃ- ਚੁੰਬਾਰਾ
ਲੇਖਕ ਦਾ ਨਾਮ ਃ- ਇੱਕਬਾਲ ਹੁਸੈਨਪੁਰੀ
ਸੰਗੀਤ ਃ- ਡੀ. ਜੈ. ਫਲੋਅ
~~~~~~~~~~~~~~~~~~~~
~~~~~~~~~~~~~~~~~~~~


ਜਿੱਥੇ ਹੱਸ ਹੱਸ ਗੱਲਾ ਕਰਦੇ ਸੀ
ਸਭ ਦੁੱਖ ਸੁੱਖ ਯਾਰ ਨੂੰ ਦੱਸਦੇ ਸੀ
ਜਿਥੇ ਬੈਠ ਕੇ ਕੁੜੀਆ ਤੱਕਦੇ ਸੀ
ਬੈਠ ਕੇ ਕੁੜੀਆ ਤੱਕਦੇ ਸੀ
ਜਿੱਥੇ ਬਹਿਣਾ ਨਹੀ ਦੁਬਾਰਾ
ਯਾਰ ਓੁਹ ਸੱਜਣਾ ਦਾ
ਸੱਜਣਾ ਦਾ , ਸੁੰਨਾ ਪਿਆ ਚੁੰਬਾਰਾ ਯਾਰ ਓੁਹ ਸੱਜਣਾ ਦਾ
ਸੁੰਨਾ ਪਿਆ ਚੁੰਬਾਰਾ ਯਾਰ ਓੁਹ ਸੱਜਣਾ ਦਾ
ਸੁੰਨਾ ਪਿਆ ਚੁੰਬਾਰਾ ਯਾਰ ਓੁਹ ਸੱਜਣਾ ਦਾ

ਜਿੱਥੇ ਯਾਰ ਸ਼ਰਾਰਤੀ ਬਾਹਲੇ ਨੀ
ਪੰਗੇ ਲੈਣ ਨੂੰ ਰਹਿੰਦੇ ਕਾਹਲੇ ਨੀ
ਜਿੱਥੇ ਪਾਰਟੀ ਦੇ ਲੱਗਦੇ ਪਰਚੇ ਸੀ
ਪੂਰੇ ਏਰੀਏ ਦੇ ਵਿੱਚ ਚਰਚੇ ਸੀ
ਪੂਰੇ ਏਰੀਏ ਦੇ ਵਿੱਚ ਚਰਚੇ ਸੀ
ਨਿੱਤ ਪਾਓੁਦੇ ਨਵਾ ਖਲਾਰਾ
ਯਾਰ ਓੁਹ ਸੱਜਣਾ ਦਾ
ਸੱਜਣਾ ਦਾ , ਸੁੰਨਾ ਪਿਆ ਚੁੰਬਾਰਾ ਯਾਰ ਓੁਹ ਸੱਜਣਾ ਦਾ
ਸੁੰਨਾ ਪਿਆ ਚੁੰਬਾਰਾ ਯਾਰ ਓੁਹ ਸੱਜਣਾ ਦਾ
ਸੁੰਨਾ ਪਿਆ ਚੁੰਬਾਰਾ ਯਾਰ ਓੁਹ ਸੱਜਣਾ ਦਾ

ਹੁਣ ਫਿੱਕਰ ਤੇ ਯਾਦਾਂ ਪੱਲੇ ਨੇ
ਸਭ ਹੋ ਗਏ ਯਾਰ ਹੁਣ ਕੱਲੇ ਨੇ
ਯਾਰ ਛੁੱਟਿਆ ਚੁੰਬਾਰਾ
ਯਾਰ ਛੁੱਟਿਆ ਚੁੰਬਾਰਾ ਛੁੱਟ ਗਿਆ
ਇੱਕ ਹਾਦਸਾ ਜਿੰਦਗੀ ਲੁੱਟ ਗਿਆ
ਜਿੱਥੇ ਆਉਣਾ ਨੀ ਯਾਰ ਪਿਆਰਾ
ਯਾਰ ਓੁਹ ਸੱਜਣਾ ਦਾ
ਸੱਜਣਾ ਦਾ , ਸੁੰਨਾ ਪਿਆ ਚੁੰਬਾਰਾ ਯਾਰ ਓੁਹ ਸੱਜਣਾ ਦਾ
ਸੁੰਨਾ ਪਿਆ ਚੁੰਬਾਰਾ ਯਾਰ ਓੁਹ ਸੱਜਣਾ ਦਾ
ਯਾਰ ਓੁਹ ਸੱਜਣਾ ਦਾ , ਯਾਰ ਓੁਹ ਸੱਜਣਾ ਦਾ , ਯਾਰ ਓੁਹ ਸੱਜਣਾ ਦਾ , ਯਾਰ ਓੁਹ ਸੱਜਣਾ ਦਾ
 
Top