Lyrics ਇਲਹਮ - ਇੱਕੀ ਪੁੰਨੂ

  • Thread starter userid97899
  • Start date
  • Replies 3
  • Views 776
U

userid97899

Guest
!!!!!!!!!!!!!!!!!!!!!!!!!!!!!!!!!!!!!!!!

ਗੀਤ ਦਾ ਨਾਮ ਃ- ਇਲਹਮ
ਫਨਕਾਰ ਦਾ ਨਾਮ ਃ- ਇੱਕੀ ਪੁੰਨੂ
ਸੰਗੀਤ ਃ- ਕੇ ਵੀ ਸਿੰਘ

!!!!!!!!!!!!!!!!!!!!!!!!!!!!!!!!!!!!!!!!

ਅਵਲ ਹਮਦਾਂ , ਸਨ ਇਲਾਹੀ
ਜੋ ਮਾਲਕ ਹਰ ਹਰ ਗਾ
ਉਸਦਾ ਨਾਮ ਚਿਤਾਰਨ ਵਾਲਾ
ਕਿਸੇ ਮੇਦਾਨੇ ਨਹੀ ਹਰਦਾ

ਸਹਿ ਸਹਿ ਜੋ..........
ਸਹਿ ਸਹਿ ਜੋਣ ਸੰਗਤ ਦੇ ਆਪੇ ਤੇ ਅੱਜ ਸੌ ਸੌ ਵਿੱਥਾ ਪਇਆ
ਉਹ ਜਿਨਾ ਬਿਨਾ ਇੱਕ ਪਲ ਨਹੀ ਸੀ ਲੱਗਦਾ
ਤੇ ਓੁਹ ਸ਼ਕਲਾ ਯਾਦ ਨਾਂ ਰਹੀਆ

ਬਾਪ ਤੁਰੇ ਹਾਏ.........
ਬਾਪ ਤੁਰੇ ਸਿਰੋ ਸਾਇਆ ਓੁੱਠਦਾ
ਤੇ ਵੀਰ ਤੁਰਨ ਕੰਧ ਖਾਲੀ
ਜੇ ਮਾਂ ਤੁਰ ਜਾਵੇ
ਮਹੁੰਮਦ ਬਖਸ਼ਾ
ਤੇ ਕੋਣ ਕਰੇ ਰਖਵਾਲੀ
ਜੇ ਮਾਂ ਤੁਰ ਜਾਵੇ
ਜੇ ਮਾਂ ਤੁਰ ਜਾਵੇ.............
ਹਾਏ
ਜੇ ਮਾਂ ਤੁਰ ਜਾਵੇ
ਮਹੁੰਮਦ ਬਖਸ਼ਾ
ਤੇ ਕੋਣ ਕਰੇ ਰਖਵਾਲੀ ਹਾਏ


ਰਹਿਮਤ ਦਾ..............
ਰਹਿਮਤ ਦਾ ਦਰਿਆ ਇਲਾਹੀ....
ਹਰ ਦਮ ਵਗਦਾ ਰਹਿੰਦਾ
ਜੇ ਇੱਕ ਕਤਰਾ ਬਖਸ਼ੇ ਮੈਨੂੰ
ਤੇ ਕਮ ਬਣ ਜਾਦਾ ਮੇਰਾ​
 
Top