Lyrics ਸੁਰਜੀਤ ਬਿੰਦਰੱਖੀਆ - ਪੇਕੇ ਹੁੰਦੇ ਮਾਵਾ ਨਾਲ

  • Thread starter userid97899
  • Start date
  • Replies 3
  • Views 5K
U

userid97899

Guest
ਸੁਰਜੀਤ ਬਿੰਦਰੱਖੀਆ - ਪੇਕੇ ਹੁੰਦੇ ਮਾਵਾ ਨਾਲ
ਕਬਰਾ ਵਿੱਚੋ ਬੋਲ ਨੀ ਮਾਏ
ਦੁੱਖ ਸੁੱਖ ਧੀ ਨਾਲ ਫੋਲ ਨੀ ਮਾਏ
ਕਬਰਾ ਵਿੱਚੋ ਬੋਲ ਨੀ ਮਾਏ
ਦੁੱਖ ਸੁੱਖ ਧੀ ਨਾਲ ਫੋਲ ਨੀ ਮਾਏ
ਆਵਾਂ ਤਾ ਮੈ ਆਵਾਂ ਮਾਏ
ਆਵਾਂ ਤਾ ਮੈ ਆਵਾਂ ਮਾਏ
ਆਵਾ ਕਿਹੜੇ ਚਾਵਾਂ ਨਾਲ
ਮਾਂ ਮੈ ਮੁਣ ਨਹੀ ਪੇਕੇ ਆਓਣਾ
ਪੇਕੇ ਹੁਦੇ ਮਾਵਾ ਨਾਲ

ਭਾਬੀਆ ਬੁੱਲ ਟੁੱਕ ਵੱਟਦੀਆ
ਤੇ ਵੀਰੈ ਬੇਵੱਸ ਲੱਗਦੇ ਨੇ
ਬੁੱਢੇ ਬਾਪ ਦੇ ਹੰਝੂ ਮਾਏ
ਅੱਦਰੋ ਅੰਦਰੀ ਵਗਦੇ ਨੇ
ਓੁਹੀ ਘਰ ਹੈ ਓੁਹੀ ਵਿਹੜਾ
ਕਾਹਦਾ ਮਾਣ ਭਰਾਂਵਾ ਨਾਲ
ਮਾਂ ਮੈ ਮੁਣ ਨਹੀ ਪੇਕੇ ਆਓਣਾ
ਪੇਕੇ ਹੁਦੇ ਮਾਵਾ ਨਾਲ

ਮੁਡੇਆ ਨਾਲੋ ਵਧਕੇ ਮੈਨੂੰ ਮਾਂ ਤੂੰ ਲਾਡ ਲਡਾਏ ਸੀ
ਮਿਸ਼ਰੀ ਘੋਲ ਘੋਲ ਕੇ ਮੈਨੂੰ ਕੱਚੇ ਦੁੱਧ ਪਿਲਾਏ ਸੀ
ਪੇਕਾ ਘਰ ਸੀ ਚੰਗਾ ਲਗਦਾ
ਪੇਕਾ ਘਰ ਸੀ ਚੰਗਾ ਲਗਦਾ
ਤੇਰੀਆ ਮੱਝੀਆ ਗਾਵਾ ਨਾਲ
ਮਾਂ ਮੈ ਮੁਣ ਨਹੀ ਪੇਕੇ ਆਓਣਾ
ਪੇਕੇ ਹੁਦੇ ਮਾਵਾ ਨਾਲ

ਸਹੁਰੇ ਘਰ ਮੈ ਬਹੁਤ ਸੁਖੀ ਹਾਂ
ਪੁੱਤਾ ਵਾਲੀ ਹੋਗੀ ਹਾਂ
ਬਸ ਇਕੋ ਇੱਕ ਦੁੱਖ ਹੈ ਮੇਰਾ
ਤੂੰ ਮੇਥੋ ਦੂਰ ਹੋਗੀ ਮਾਂ
ਪਿੰਡ ਮਦਾਰੇ ਜਦੋ ਮੈ ਤੁਰਾ
ਤੁਰੇ ਤੇਰਾ ਪਰਛਾਵਾ ਨਾਲ
ਮਾਂ ਮੈ ਮੁਣ ਨਹੀ ਪੇਕੇ ਆਓਣਾ
ਪੇਕੇ ਹੁਦੇ ਮਾਵਾ ਨਾਲ​
 
Top