Lyrics ਮਨਮੋਹਨ ਵਾਰਿਸ - ਮਾਂ - ਪੰਜਾਬੀ ਵਿਰਸਾ ੨੦੧੨

  • Thread starter userid97899
  • Start date
  • Replies 4
  • Views 1K
U

userid97899

Guest
ਮਨਮੋਹਨ ਵਾਰਿਸ - ਮਾਂ - ਪੰਜਾਬੀ ਵਿਰਸਾ ੨੦੧੨
ਜਿਨਾ ਘਰਾ ਵਿੱਚ ਮਾਂ ਨਹੀ ਹੁੰਦੀ
ਓੁਹਨਾ ਦੇ ਵਿਹੜੇ ਛਾਂ ਨਹੀ ਹੁੰਦੀ
ਜਿਨਾ ਘਰਾ ਵਿੱਚ ਮਾਂ ਨਹੀ ਹੁੰਦੀ
ਓੁਹਨਾ ਦੇ ਵਿਹੜੇ ਛਾਂ ਨਹੀ ਹੁੰਦੀ
ਬੱਚੇ ਭਾਵੇ ਜਾਨ ਵੀ ਮੰਗਣ
ਮਾਂਵਾਂ ਕੋਲੋ ਨਾਂਹ ਨਹੀ ਹੁੰਦੀ
ਓੁਹਨਾ ਦੇ ਵਿਹੜੇ ਛਾਂ ਨਹੀ ਹੁੰਦੀ

ਜੇਕਰ ਮਾਂਵਾਂ ਹਾ ਨਾ ਆਖਣ
ਜੇਕਰ ਮਾਂਵਾਂ ਹਾ ਨਾ ਆਖਣ
ਰੰਬ ਤਰਫੋ ਵੀ ਹਾਂ ਨਹੀ ਹੁੰਦੀ
ਓੁਹਨਾ ਦੇ ਵਿਹੜੇ ਛਾਂ ਨਹੀ ਹੁੰਦੀ

ਤੇਰੇ ਅੱਗੇ ਰੌ ਲੈਦੇ ਸਾਂ
ਤੇਰੇ ਅੱਗੇ ਰੌ ਲੈਦੇ ਸਾਂ
ਹੁਣ ਤੇ ਇਹ ਅੱਖ ਓਤਰਹ ਨਹੀ ਹੁੰਦੀ
ਜਿਨਾ ਘਰਾ ਵਿੱਚ ਮਾਂ ਨਹੀ ਹੁੰਦੀ
ਓੁਹਨਾ ਦੇ ਵਿਹੜੇ ਛਾਂ ਨਹੀ ਹੁੰਦੀ​
 

*Sippu*

*FrOzEn TeARs*
ਤੇਰੇ ਅੱਗੇ ਰੌ ਲੈਦੇ ਸਾਂ
ਤੇਰੇ ਅੱਗੇ ਰੌ ਲੈਦੇ ਸਾਂ
ਹੁਣ ਤੇ ਇਹ ਅੱਖ ਓਤਰਹ ਨਹੀ ਹੁੰਦੀ:-)

Tfs man
 
Top