Lyrics ਸ਼ੈਰੀ ਮਾਨ - ਓਏ ਹੋਏ ਪਿਆਰ ਹੋ ਗਿਆ - ਪੰਜਾਬੀ

  • Thread starter userid97899
  • Start date
  • Replies 3
  • Views 2K
U

userid97899

Guest
ਃਃਃਃਃਃਃਃਃਃਃਃਃਃਃਃਃਃਃਃਃਃਃਃ

ਆਵਾਜ ਃ- ਸ਼ੈਰੀ ਮਾਨ
ਗੀਤ ਦਾ ਨਾਮ ਃ- ਓਏ ਹੋਏ ਪਿਆਰ ਹੋ ਗਿਆ
ਟੇਪ ਦਾ ਨਾਮ ਃ- ਓਏ ਹੋਏ ਪਿਆਰ ਹੋ ਗਿਆ - ਪੰਜਾਬੀ ਫਿਲਮ
ਗੀਤਕਾਰ ਦਾ ਨਾਮ ਃ- ਸ਼ੈਰੀ ਮਾਨ
ਸੰਗੀਤਕਾਰ ਦਾ ਨਾਮ ਃ- ਗੁਰਮੀਤ ਸਿੰਘ
ਕੰਪਨੀ ਦਾ ਨਾਮ ਃ- ਮੂਵੀ ਬਾਕਸ ਯੂ ਕੇ ਅਤੇ ਸਪੀਡ ਰਿਕਾਰਡਸ ਭਾਰਤ

ਃਃਃਃਃਃਃਃਃਃਃਃਃਃਃਃਃਃਃਃਃਃਃਃ


ਹੋ ਓਹ ਹੋ ਹੋ ਓਹ ਹੋ
ਹੋ ਓਹ ਹੋਹੋ ਓਹ ਹੋ

ਜਿਸ ਦਿਨ ਦਾ ਹੇ ਉਹਦਾ ਦਿਦਾਰ ਹੋ ਗਿਆ
ਜਿਸ ਦਿਨ ਦਾ ਹੇ ਉਹਦਾ ਦਿਦਾਰ ਹੋ ਗਿਆ
ਓੁਏ ਹੋਏ ਓੁਏ ਹੋਏ ਪਿਆਰ ਹੋ ਗਿਆ
ਓੁਏ ਹੋਏ ਓੁਏ ਹੋਏ ਪਿਆਰ ਹੋ ਗਿਆ
ਓੁਏ ਹੋਏ ਓੁਏ ਹੋਏ ਪਿਆਰ ਹੋ ਗਿਆ

ਇਹਸਾਨ ਜੋ ਤੂੰ ਕਰ ਗਈ
ਮੇਰੀ ਜਿੰਦਗੀ ਸੁਧਰ ਗਈ
ਨੀ ਮੈੰ ਗੀਤ ਲਿਖਣ ਲੱਗੇਆ
ਤੂੰ ਮਿਲਕੇ ਜਦੋ ਘਰ ਗਈ
ਡਰਆ ਏ ਇਸ਼ਕ ਮੈਥ ਪਾਰ ਹੋ ਗਿਆ
ਓੁਏ ਹੋਏ ਓੁਏ ਹੋਏ ਪਿਆਰ ਹੋ ਗਿਆ
ਓੁਏ ਹੋਏ ਓੁਏ ਹੋਏ ਪਿਆਰ ਹੋ ਗਿਆ
ਓੁਏ ਹੋਏ ਓੁਏ ਹੋਏ ਪਿਆਰ ਹੋ ਗਿਆ

ਦੂਰ ਹੋ ਗਿਆ ਏ ਹਰ ਗਮ
ਉਹਦੇ ਬੋਲ ਜਿਵੇ ਸਰਗਮ
ਬੁੱਲਾ ਤੇ ਤਰਜਾ ਨੱਚਣ
ਨਾਲ ਗਾਊਦੀ ਉਹਦੀ ਗਰਦਨ
ਉਹਦੀ ਸਿਫਤ ਮੇਰੇ ਗੀਤ ਦਾ ਸ਼ਿਗਾਰ ਹੋ ਗਿਆ
ਓੁਏ ਹੋਏ ਓੁਏ ਹੋਏ ਪਿਆਰ ਹੋ ਗਿਆ
ਓੁਏ ਹੋਏ ਓੁਏ ਹੋਏ ਪਿਆਰ ਹੋ ਗਿਆ
ਓੁਏ ਹੋਏ ਓੁਏ ਹੋਏ ਪਿਆਰ ਹੋ ਗਿਆ​
 
Top