Lyrics ਿਦਲਜੀਤ - ਟਰੱਕ - ਬੈਕ ਟੂ ਬੇਸਿਕਸਟ

→ ✰ Dead . UnP ✰ ←

→ Pendu ✰ ←
Staff member
ਸਿੰਗਰ : ਿਦਲਜੀਤ
ਅੈਲਬਮ : ਬੈਕ ਟੂ ਬੇਸਿਕਸਟ
ਸੋੰਗ : ਟਰੱਕ

______________________________




ਉਹਦਾ ਖਰਚੀਲੀ ਦਾ ਸੀ ਖਰਚਾ ਲੱਖਾ ਦਾ
ਉਹਦਾ ਖਰਚੀਲੀ ਦਾ ਸੀ ਖਰਚਾ ਲੱਖਾ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਸਾਡਾ ਕੰਮ ਟਰੱਕਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਸਾਡਾ ਕੰਮ ਟਰੱਕਾਂ ਦਾ

ਉਹਦੇ ਬਾਡੇ ਤੇ ਜੱਟ ਦੀ ਅੜ ਗਈ ਗਰਾਰੀ ਸੀ
ਉਹਦੇ ਬਾਡੇ ਤੇ ਜੱਟ ਦੀ ਅੜ ਗਈ ਗਰਾਰੀ ਸੀ
ਭਾਵੇਂ ਲੱਗੀ ਉਹਦੇ ਨਾਲ ਅਜੇ ਸੱਜਰੀ ਯਾਰੀ ਸੀ
ਉਹਨੁੰ ਰਾਣੀ ਹਾਰ ਲੈ ਤਾਂ ਸੀ ਪੇਂਦੀ ਸੱਟੇ ਲਖਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਸਾਡਾ ਕੰਮ ਟਰੱਕਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਸਾਡਾ ਕੰਮ ਟਰੱਕਾਂ ਦਾ

ਗੱਡੀ ਉਦੋ ਿਮਤਰਾ ਦੀ ਬਈ ਪੈ ਗਈ ਿਗੱਲੇ ਸੀ
ਗੱਡੀ ਉਦੋ ਿਮਤਰਾ ਦੀ ਬਈ ਪੈ ਗਈ ਿਗੱਲੇ ਸੀ
ਿਨਆਈਂ ਵਾਲੇ ਵੀ ਜੱਟ ਨੇ ਚੱਕਤੇ ਅੱਠ ਿਕੱਲੇ ਸੀ
ਨਾਲੇ ਿਹਸਾਬ ਵੀ ਰੱਿਖਆ ਨਾ ਬੋਤਲਾ ਦੇ ਡੱਟਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਸਾਡਾ ਕੰਮ ਟਰੱਕਾਂ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ

ਹੁਣ ਫੁਲਕਾ ਵੀ ਬਾਈ ਜੀ ਸਰਫੇ ਦਾ ਖਾਈ ਦਾ
ਹੁਣ ਫੁਲਕਾ ਵੀ ਬਾਈ ਜੀ ਸਰਫੇ ਦਾ ਖਾਈ ਦਾ
ਨਾਲੇ ਿਤੱਖੀਆ ਕੁੜੀਆ ਨੂੰ ਵੀਰੇ ਮੁੰਹ ਨੀ ਲਾਈ ਦਾ
ਨਾਗਰੇ ਨੇ ਰੱਿਖਆ ਨਾ
ਿਦਲਜਾਨੀ ਨੇ ਰੱਿਖਆ ਨਾ ਕੰਮ ਜੱਕਾ ਤੱਕਾ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਸਾਡਾ ਕੰਮ ਟਰੱਕਾਂ ਦਾ
ਕੁੜੀ ਕੁੜੀ ਲੁੱਟ-ਪੁੱਟ ਕੇ ਲੈ ਗੀ, ਸਾਡਾ ਕੰਮ ਟਰੱਕਾਂ ਦਾ



 
U

userid97899

Guest
ਹੁਣ ਫੁਲਕਾ ਵੀ ਬਾਈ ਜੀ ਸਰਫੇ ਦਾ ਖਾਈ ਦਾ
ਨਾਲੇ ਿਤੱਖੀਆ ਕੁੜੀਆ ਨੂੰ ਵੀਰੇ ਮੁੰਹ ਨੀ ਲਾਈ ਦਾ
ੳ ਨਾਗਰੇ ਨੇ ਰੱਿਖਆ ਨਾ
ਿਦਲਜਾਨੀ ਨੇ ਰੱਿਖਆ ਨਾ ਕੰਮ ਜੱਕਾ ਤੱਕਾ ਦਾ
ਕੁੜੀ ਲੁੱਟ-ਪੁੱਟ ਕੇ ਲੈ ਗੀ, ਸਾਡਾ ਕੰਮ ਟਰੱਕਾਂ ਦਾ
ਕੁੜੀ ਕੁੜੀ ਲੁੱਟ-ਪੁੱਟ ਕੇ ਲੈ ਗੀ, ਸਾਡਾ ਕੰਮ ਟਰੱਕਾਂ ਦਾ

:jsm :x

:lub
 
Top