UNP

ਭੈਣ ਨਾਨਕੀ ਦਾ ਵੀਰ - ਦਿਲਜੀਤ ਸਿੰਘ ਦੋਸਾਂਝ

Go Back   UNP > Contributions > Lyrics > Punjabi Lyrics

UNP Register

 

 
Old 12-May-2012
MG
 
Smile ਭੈਣ ਨਾਨਕੀ ਦਾ ਵੀਰ - ਦਿਲਜੀਤ ਸਿੰਘ ਦੋਸਾਂਝ----------------------------------------------------------------------------------------------

ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ
ਨੀ ਇਹ ਜੋਗੀਆਂ ਦਾ ਜੋਗੀ ਤੇ ਪੀਰਾ ਦਾ ਪੀਰ,
ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ,,,,

ਸਾਥੀ ਦੋ ਨੇ ਪਿਆਰੇ ਏਹਦੇ ਬਾਲਾ-ਮਰਦਾਨਾ,
ਰੱਬ ਨਾਲ ਏਹਦੇ ਰਹਿ ਕੇ ਏਹਦਾ ਕਰੇ ਸ਼ੁਕਰਾਨਾ,
ਏਕੋਮਕਾਰ ਦਾ ਪੁਜਾਰੀ, ਇਹਨੂੰ ਨਾਮ ਦੀ ਖੁਮਾਰੀ,
ਮੋਢੇ ਸਬਰਾ ਦੀ ਖਾਰੀ, ਸੱਚ ਜਾਂਦਾ ਅੱਗ ਚੀਰ,
ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ,,,,ਭੰਨੇ ਭਰਮਾ ਨੂੰ ਬਾਬਾ, ਜਾਤ ਪਾਤ ਨੂੰ ਨਾ ਮੰਨੇ,
ਸਗੋਂ ਮੋਹ ਤੇ ਪਿਆਰ ਵਾਲੇ ਬੀਜਦਾ ਆ ਗੰਨੇ,
ਭੁੱਖ ਕਿਸੇ ਦੀ ਨਾ ਵੇਖੇ, ਸਭ ਲਾਉਂਦਾ ਡਾਢੇ ਲੇਖੇ,
ਲੋਕੀ ਰੱਖਦੇ ਭੁਲੇਖੇ, ਨੀ ਇਹ ਸਭ ਤੋਂ ਅਮੀਰ,
ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ,,,,


ਪਿਤਾ ਕਾਲੂ ਵੀ ਨਾ ਜਾਨੇ, ਭੈਣ ਨਾਨਕੀ ਪਛਾਣੇ,
ਬਾਬਾ ਕਲਾ ਨੀ ਦਿਖਾਉਂਦਾ, ਮੰਨੇ ਮਾਲਕ ਦੇ ਭਾਣੇ,
ਪੰਜਾ ਪੱਥਰਾ ਨੂੰ ਲਾਉਂਦਾ, ਖਾਣੀ ਹੱਕ ਦੀ ਸਿਖਾਉਂਦਾ,
ਮਿੱਟੀ ਵਿੱਚੋ ਹੈ ਕਮਾਉਂਦਾ, ਵੀਤ ਬੁੱਝੇ ਕਿਹੜਾ ਪੀਰ,,
ਭੈਣ ਨਾਨਕੀ ਦਾ ਵੀਰ, ਤਨ ਮਨ ਦਾ ਫ਼ਕੀਰ,,,,

----------------------------------------------------------------------------------------------


 
Old 12-May-2012
Und3rgr0und J4tt1
 
Re: ਭੈਣ ਨਾਨਕੀ ਦਾ ਵੀਰ - ਦਿਲਜੀਤ ਸਿੰਘ ਦੋਸਾਂਝ


 
Old 28-May-2012
Harjap Dhatt
 
Re: ਭੈਣ ਨਾਨਕੀ ਦਾ ਵੀਰ - ਦਿਲਜੀਤ ਸਿੰਘ ਦੋਸਾਂਝ


 
Old 15-Jan-2013
[Gur-e]
 
Re: ਭੈਣ ਨਾਨਕੀ ਦਾ ਵੀਰ - ਦਿਲਜੀਤ ਸਿੰਘ ਦੋਸਾਂਝ


Post New Thread  Reply

« Taur - Babbal Rai - Veet Baljit - Do Ghutt | Goli - Sippy Gill - Flower »
X
Quick Register
User Name:
Email:
Human Verification


UNP