Lyrics *ਹਰਦੀਪ ਗਰੇਵਾਲ - 40 ਕਿੱਲੇ*

[Gur-e]

Prime VIP
ਗਾਇਕ:- ਹਰਦੀਪ ਗਰੇਵਾਲ
ਗੀਤ:- 40 ਕਿੱਲੇ
ਗੀਤਕਾਰ:- ਹਰਦੀਪ ਗਰੇਵਾਲ⁠⁠⁠⁠



ਨੀ ਤੈਨੂੰ ਲਗਦਾ ਵਹਿਮ ਹੋ ਗਿਆ ਜੱਟ ਤਾ ਹੋਰ ਵੀ ਕਾਿੲਮ ਹੋਗਿਆ
ਸਾਨੂੰ ਛੱਡ ਕਿ ਤੈਨੂੰ ਲਗਦਾ ਸੈਡ ਸੋਗ ਅਸੀ ਗਾਵਾ ਗੇ
ਜੱਟ ਨੂੰ ਆਉਦੇ 40 ਿਕਲੇ ਤੈਥੋ ਸੋਹਣੀ ਵਿਆਹ ਕਿ ਲਿਆਵਾ ਗੇ
ਜੱਟ ਵਾਉਦਾ 40 ਕਿਲੇ ਤੈਥੋ ਸੋਹਣੀ ਵਿਆਹ ਕਿ ਲਿਆਵਾ ਗੇ

ਜਿਡੇ ਪੀਗੀ ਵਿੱਚ ਏ ਤੂੰ ਰਹਿਦੀ ਉਡਾ ਕੋਠਾ ਸਾਡੇ ਸੀਰੀ ਦਾ
ਤੇਰੀ ਸਾਲ ਦੀ ਸੇਲਰੀ ਰੀਸ ਕਰੂ ਕਿੱਥੋ ਇੱਕ ਸੀਜਨ ਦੀ ਜੀਰੀ ਦਾ
ਸਮਝੇ ਚੰਨ ਦਾ ਟੁੱਕੜਾ ਖੁਦ ਨੂੰ ਅਸੀ ਚੰਨ ਹੀ ਘਰੇ ਲਿਆਵਾਗੇ
ਜੱਟ ਨੂੰ ਆਉਦੇ 40 ਿਕਲੇ ਤੈਥੋ ਸੋਹਣੀ ਵਿਆਹ ਕਿ ਲਿਆਵਾ ਗੇ
ਜੱਟ ਵਾਉਦਾ 40 ਕਿਲੇ ਤੈਥੋ ਸੋਹਣੀ ਵਿਆਹ ਕਿ ਲਿਆਵਾ ਗੇ

ਤੈਨੂੰ ਲੱਗਿਆ ਪਿੰਡਾ ਵਾਲੇ ਹਾ ਰਹਿਣ ਸਹਿਣ ਕੀ ਆਉਦਾ ਹੋਉ
ਏਹਦੇ ਘਰ ਵਿੱਚ ਲਗਦਾ ਕਾਰ ਨਹੀ ਤਾਹੀ ਬੁਲੱਟ ਤੇ ਆਉਦਾ ਹੋਉ
ਮੰਗਣੇ ਤੋ ਮਹੀਨਾ ਪਹਿਲਾ ਮਨਟੇਰੋ ਨਵੀ ਕਡਾਵਾ ਗੇ
ਜੱਟ ਨੂੰ ਆਉਦੇ 40 ਿਕਲੇ ਤੈਥੋ ਸੋਹਣੀ ਵਿਆਹ ਕਿ ਲਿਆਵਾ ਗੇ
ਜੱਟ ਵਾਉਦਾ 40 ਕਿਲੇ ਤੈਥੋ ਸੋਹਣੀ ਵਿਆਹ ਕਿ ਲਿਆਵਾ ਗੇ

ਮੇਰਾ ਪਿੰਡ ਜਮਾਲਪੁਰ ਸੁਣ ਲੈ ਨੀ ਨੀ ਜੋ ਗਰੇਵਾਲਾ ਦਾ ਗੜ ਵੱਲੀਏ
ਮੈਥੋ ਇੱਕ ਵਾਰੀ ਜੇ ਦੂਰ ਹੋਈ ਨਾ ਤੂੰ ਨੇੜੇ ਹੋ ਕਿ ਖੜ ਵੱਲੀਏ
ਗੱਲਾ ਖਰੀਆ ਖਰੀਆ ਲਿੱਖ ਕਿ ਿੲੱਕ ਵੱਖਰਾ ਗੀਤ ਬਣਾਵਾ ਗੇ
ਜੱਟ ਨੂੰ ਆਉਦੇ 40 ਿਕਲੇ ਤੈਥੋ ਸੋਹਣੀ ਵਿਆਹ ਕਿ ਲਿਆਵਾ ਗੇ
ਜੱਟ ਵਾਉਦਾ 40 ਕਿਲੇ ਤੈਥੋ ਸੋਹਣੀ ਵਿਆਹ ਕਿ ਲਿਆਵਾ ਗੇ[
 
Top