Zakham

Goku

Prime VIP
Staff member
ਜ਼ਖਮ ਕੁਝ ਤਾਂ ਉਹ ਮਿਲੇ ਜੋ ਬਣ ਗਏ ਨਾਸੂਰ ਸੀ,
ਜ਼ਖਮ ਕੁਝ ਹੌਲੀ ਹੌਲੀ ਭਰਦੇ ਭਰਦੇ ਭਰ ਗਏ,
ਇਹ ਭੁਲੇਖਾ ਉਸ ਨੂੰ ਕੇ ਸਾਡਾ ਉਸ ਬਿਨ ਸਰਨਾ ਨਹੀਂ,
ਪਰ ਕੰਮ ਸਾਰੇ ਹੀ ਉਸ ਬਿਨ ਸਰਦੇ ਸਰਦੇ ਸਰ ਗਏ..
 
Top