ਕਦੇ ਮਿਲੇ ਸੀ ਜਿੰਦਗੀ ਦੇ ਸਫ਼ਰ ਚ ਉਹ, ਦੋ ਸੁਣ ਲਈਆਂ ਦੋ ਕਹ ਲਈਆਂ, ਕੁਝ ਕਦਮ ਪੁਟੇ ਸੀ ਇਕੱਠੇ ਰਾਹਾਂ ਚ, ਹੁਣ ਬਸ ਯਾਦਾਂ ਪੱਲੇ ਰਹ ਗਈਆਂ.. Gill