Vigad

Era

Prime VIP
ਆਟਾ ਵਿਗੜ ਕੇ ਬਣੇ ਡਬਲ ਰੋਟੀ , ਦੁਧ ਵਿਗੜ ਕੇ ਬਣੇ ਪਨੀਰ
ਯਾਰ ਵਿਗੜ ਕੇ ਸਦਾ ਰਕੀਬ ਬਣਦਾ , ਆਸ਼ਿਕ਼ ਵਿਗੜ ਕੇ ਬਣੇ ਫਕੀਰ
---
aata Vigad Ke Bane Double Roti , Dhud Vigad Ke bane paneer
Yaar Vigad ke sada rakeeb banda , aashiq Vigad Ke bane Fakeer
 
Last edited:
Top