ਤੇਰੀ ਚਾਰ ਦਿਨਾ ਦੀ ਯਾਰੀ ਏ ਨੀ ਮੇਰੇ ਯਾਰ ਪੁਰਾਣੇ ਸਾਲਾ ਦੇ .. ਤੂ ਛੱਡਨਾ ਆ ਬੇਸ਼ਕ ਛੱਡ ਜਾ ਪਰ ਮੈਂ ਰੇਹ ਨੀ ਸਕਦਾ ਬਿਨ ਯਾਰਾ ਦੇ ..!!