Tribute To Soni Pabla

Gill Saab

Yaar Malang
ਹੁਣ ਵੀ ਕਈਆਂ ਦੇ ਪੈਰੀਂ ਛਣਕੇ ਪੰਜੇਬ ਯਾਰ ਦੀ
ਜਦੋਂ ਕਦੇ ਕੋਈ ਵਿਹੜਾ ਸੁੰਭਰਨ ਲਗਦੀ ਏ
ਗੀਤ ਨੂੰ ਸੁਣ ਕੇ ਸਭ ਕੁਝ ਉਹੀ ਲਗਦਾ ਏ
ਪਰ ਹਰ ਇਕ ਅੱਖ ਅੱਜ ਸੋਨੀ ਨੂੰ ਲੱਭਦੀ ਏ


Writer:- Unknown
 
Top