ਕੁਝ ਪਥਰਾਂ ਵਿਚ ਵੀ ਫੁਲ ਖਿਲ ਜਾਂਦੇ ਨੇ ਕੁਝ ਅਨਜਾਨੇ ਵੀ ਆਪਣੇ ਬਣ ਜਾਂਦੇ ਨੇ... ਕੁਝ ਲਾਸ਼ਾ ਨੂ ਕਫ਼ਨ, ਨਸੀਬ ਨਹੀ ਹੁੰਦਾ, ਤੇ ਕੁਝ ਲਾਸ਼ਾ ਤੇ, ਤਾਜਮਹਲ ਬਣ ਜਾਂਦੇ ਨੇ... unknown.