ਜੋ ਬਣਦਾ ਸੋ ਖਾ ਲਈਦਾ, ਔਖੇ-ਸੌਖੇ ਵੇਲੇ ਰੱਬ ਦਾ ਨਾਂ ਧਿਆ ਲਈਦਾ . . ਸੁਪਨੇ ਪੂਰੇ ਕਰਨੇ ਨੇ ਮਾਪਿਆਂ ਦੇ, ਇਹ ਸੋਚ ਕੇ ਹਰ ਕੰਮ ਨੂੰ ਹੱਥ ਪਾ ਲਈਦਾ....