Sheesha

Goku

Prime VIP
Staff member
ਜੇ ਸ਼ੀਸ਼ਾ ਟੁੱਟ ਕੇ ਬਿਖਰ ਜਾਵੇ ਤਾਂ
ਬਿਹਤਰ ਹੁੰਦਾ ਹੈ ,
ਕਿਉਕਿ ਤਰੇੜਾ ਨਾਂ ਜਿਉਣ ਦਿੰਦੀਆ
ਨਾਂ ਮਰਨ ਦਿੰਦੀਆ।
 
Top