ਕੱਲ ਭੁੱਲ ਕੇ ਨਾ ਮੰਗੀਂ ਤੂੰ ਦੁਆਵਾਂ ਮੇਰੀਆਂ, ਮੈਂ ਕਿਥੇ ਸਾਂਭੀ ਫਿਰਾਂਗਾ ੲੇ ਅਦਾਵਾਂ ਤੇਰੀਆਂ, ਵੈਸੇ ਲੋੜ ਵੀ ਨੀ ਦੋਸਤਾ ਤੇਰੇ ਅਹਿਸਾਨ ਦੀ, ਅਜੇ ਪਹਿਲੀਆਂ ਨੀ ਮੁੱਕੀਆਂ ਸਜਾਵਾਂ ਤੇਰੀਆਂ ||