Saadagi Passand

Goku

Prime VIP
Staff member
ਚੰਗੇ ਧਰਤੀ ਤੇ ਟੁਕੜੇ ਨਾ ਬੋਲਦੇ ,
ਨੀ ਮਾੜਾ ਕਿਤੇ ਯਾਰ ਜਾਣੀ ਨਾ ..
ਮੁੰਡੇ ਨੂੰ ਸਾਦਗੀ ਪਸੰਦ ਜਿਉਣ ਜੋਗੀਏ ,
ਨੀ ਘਰੋ ਬਾਰੋ ਘੱਟ ਜਾਣੀ ਨਾ ...
 
Top