Pyar

Royal Singh

Prime VIP
ਜਿਸ ਨੂੰ ਸਾਡੀ ਕਦਰ ਨਹੀ ਸੀ,,,,,ਇਤਫਾਕ ਸੀ ਕਿ ਉਸੇ ਨੂੰ ਅਸੀ ਚਾਹੁੰਦੇ ਰਹੇ,,,,,
ਹੱਥ ਜਲਾਏ ਉਸੇ ਦੀਵੇ ਨੇ ਸਾਡੇ,,,,,ਜਿਸ ਨੂੰ ਅਸੀ ਹਵਾ ਤੋ ਬਚਾਉਦੇ ਰਹੇ.....
 
Top