ਇੰਨੇ ਦੁੱਖ ਦੇ ਕੇ ਵੀ ਹਾਲੇ ਓਹਦਾ ਦਿਲ ਨੀ ਭਰਿਆ , ਕਹਿੰਦੀ ਜਲਦੀ ਹੱਸਣ ਲਗ ਪਿਆ ਲਗਦਾ ਦਿਲ ਦੇ ਉੰਨੇ ਟੁਕੜੇ ਨੀ ਹੋਏ ਜਿਨੇ ਮੈਂ ਕਰਨਾ ਚਾਹੁੰਦੀ ਸੀ...