ਇੱਕ ਦੀਵਾ 'Noor ' ਦਾ ਵੀ ਜਗਾ ਦੀ,,,,

Noorpreet

Member
ਦੁਨੀਆ ਭਰ ਦੀਆ ਯਾਦਾ ਚ' ਦੇਖੀ ਕਿਤੇ ਸਾਨੂੰ
ਨਾ ਭੁਲਾ ਦੀ ,,,

ਜਿੰਦਗੀ ਰਹੀ ਤਾ ਹੋ ਸਕਦਾ ਜਰੂਰ ਮਿਲਾਗੇ,,,
ਨਹੀ ਤਾ ਦਿਵਾਲੀ ਦੇ ਦੀਵਿਆਂ ਚ' ਇੱਕ ਦੀਵਾ 'Noor ' ਦਾ ਵੀ ਜਗਾ ਦੀ,,,,
 
boht wadiya
smiley32.gif
 
Top