nice qoute

ღ•___ਗਬਰੂ ਦੇ ਡੋਲੇ ,ਸ਼ਰੀਕਾਂ ਦੇ ਰੌਲੇ __°ღ•
°ღ•_ਮਸਲੇ ਅਣਗੌਲੇ ਟਾਈਮ ਨਾਲ ਵਧ ਹੀ ਜਾਂਦੇ ਨੇ.__°ღ•
°ღ•_ਮਾੜੀ ਸਰਕਾਰ ,ਤੇ ਝੂਠਾ ਪਿਆਰ ,ਬਾਣੀਆਂ ਯਾਰ _°ღ•
°ღ•________ਮੌਕਾ ਵੇਖ ਠੱਗ ਹੀ ਜਾਂਦੇ ਨੇ _______°ღ•......
 
very att g.....:wah
Ginni%20Singh.gif
 
Top