Neeyat

Goku

Prime VIP
Staff member
ਨੀਅਤ ਕਿੰਨੀ ਵੀ ਚੰਗੀ ਹੋਵੇ
ਦੁਨੀਆ ਤੁਹਾਨੂੰ ਪਹਿਰਾਵੇ ਤੋਂ
ਪਹਿਚਾਣਦੀ ਏ...
ਪਹਿਰਾਵਾ ਕਿੰਨਾ ਵੀ ਚੰਗਾ ਹੋਵੇ
ਉਪਰਵਾਲਾ ਤੁਹਾਨੂੰ ਨੀਅਤ
ਤੋਂ ਈ ਪਹਿਚਾਣ ਦਾ ਏ...
 
Top