Natkhat Hawawan

Goku

Prime VIP
Staff member
ਨਟਖਟ ਵਗਣ ਹਵਾਵਾਂ ਦੀਵੇ ਡੋਲ ਰਹੇ
ਬੱਦਲ ਤੇ ਪਰਛਾਵੇਂ ਕੀਹਦੇ ਕੋਲ ਰਹੇ
ਪਤਾ ਨਹੀਂ ਕਿਸ ਤਾਰੇ????ਨਾਲੋਂ ਟੁੱਟੇ ਹਾਂ☄
ਨਾ ਚੌਰਸ⬛ਨਾ ਤਿੰਨ ਨੁੱਕਰੇ????ਨਾ ਗੋਲ ਰਹੇ
 
Top