Meri Maa

Gill Saab

Yaar Malang
ਖੋਰੇ ਕੇਹੜੇ ਕੰਜਰ ਨੇ ਭਰੇ ਕੰਨ ਵੇ ......
ਲਭ ਕੋਈ ਲਭ ਇਹਦਾ ਹੱਲ ਚੰਨ ਵੇ .....
ਕੀਤਾ ਲੈਪ ਟੋਪ ਚਕਣਾ ਮਨਾਂ ........
ਫੇਸਬੁਕ ਕੀ ਹੁੰਦੀ ਏ ਫਿਰੇ ਪੁਛਦੀ ਲੋਕਾਂ ਤੋਂ ਮੇਰੀ ਮਾਂ .....

Writer:- Ranjit Matt Sheron
 
Top