ਮਨ-ਪਰਚਾਵਾ Man Parchava

ਨਾ ਸੱਚੇ ਹੋਣ ਦਾ ਦਾਵਾ ਕਰਦੇ ਹਾਂ,. •
ਹੋਈ ਗਲਤੀ ਦਾ ਪਛਤਾਵਾ ਕਰਦੇ ਹਾਂ,. •
ਕੋਈ ਕੀ ਜਾਨੇ ਸਾਡੇ ਦਰਦਾਂ ਨੂ,. •
ਉਪਰੋਂ ਹੱਸ ਕੇ ਲੋਕਾਂ ਦਾ ਮਨ-ਪਰਚਾਵਾ ਕਰਦੇ ਹਾਂ,...


Na Sache Hon Da Daava Karde Haa,
Hoi Galti Da Pachtava Karde Haa.
Koi Ki Jane Sade Darda Nu,
Upron Has K Loka Da Man Parchava Karde Haa
 
Top