Maapeya Layi Pyar

Goku

Prime VIP
Staff member
ਮਸ਼ੂਕਾਂ ਲੲੀ ਤਾਂ ਹਰ ਕੋੲੀ ਕਰਦਾ,
ਪਰ ਮਾਪਿਆਂ ਲੲੀ ਕੋੲੀ ਕੋੲੀ ਕਰਦਾ,
ੳਹ ਬੰਦੇ ਦਾ ਕੀ ਜਿਉਣਾ
ਜਿਹੜਾ ਚਾਰ ਦਿਨਾਂ ਦੇ ‪#‎ਪਿਅਾਰ‬ ਲੲੀ,
ਮਾਪਿਆਂ ਦੇ ਪਿਅਾਰ ਨੂੰ ਮੂੰਹ ਨੀ ਕਰਦਾ...
 
Top