maalak di bujharat...

ਉਸ ਮਾਲਕ ਦੀਆ ਖੇਡਾਂ ਦੀ ਯਾਰੋ ਰਤਾਂ ਸਮਝ ਨਾ ਆਵੇ,
ਲੁਕਿਆ ਆਪ ਕਿਧਰੇ ਮਾਦਾਰੀ ਤੇ ਸਾਨੂੰ ਪੁਤਲੀਆ ਵਾਗ ਨਾਚਾਵੇ,
ਉਹ ਕਿਓ ਤੇ ਕਿੱਧਰੋ ਆਉਦਾ ਬੰਦਾ ਤੇ ਮਰ ਕੇ ਕਿੱਧਰ ਜਾਵੇ,
ਉਹ ਤੇ ਉਹਦੀ ਖੇਡ ਬੁਝਾਰਤ ਜਿਹੜੀ ਬੁਝਣ ਵਿੱਚ ਨਾ ਆਵੇ...

Unknown...
 
Top