ਲਹੂ ਨਾਲ ਲਿੱਖੇ love letter

→ ✰ Dead . UnP ✰ ←

→ Pendu ✰ ←
Staff member
ਲਹੂ ਨਾਲ ਲਿੱਖੇ love letter ਮੈਂ ਤੈਨੂੰ,,
ਲਾਈਨ ਇੱਕ ਇੱਕ ਰੀਝਾਂ ਨਾਲ ਪਰੋਈ ਵੈਰਨੇ
ਕਹਿੰਦੀ ਲਾਲ ਸਿਆਹੀ ਨਾਲ ਲਿਖਿਆ ਨਾ ਕਰ,,
ਤੈਥੋਂ ਲਹੂ ਦੀ ਪਛਾਣ ਵੀ ਨਾ ਹੋਈ ਵੈਰਨੇ



__________
Malkit Shah
 
Top