Lakeeran

ਜਦ ਓਹੋ ਮੇਰਾ ਨਾਮ ਆਪਣੇ ਹਥਾਂ ਦੀਆਂ ਲਕੀਰਾਂ ਤੋਂ ਲਭ ਲਭ ਕੇ ਥਕ ਗਏ......
ਤਾਂ ਸਿਰ ਝੁਕਾ ਕੇ, ਥੋੜਾ ਜੇਹਾ ਮੁਸਕੁਰਾ ਕੇ ਬੋਲੇ.......
ਲਕੀਰਾਂ ਝੂਠ ਬੋਲਦੀਆਂ ਨੇ........ ਤੁਸੀਂ ਬਸ ਮੇਰੇ ਹੋ....—
 
Last edited by a moderator:
Top