Kudrat

Goku

Prime VIP
Staff member
ਕੂਦਰਤ ਵੀ ਅੱਜ ਤਾਂ ਕਿਸਮਤ ਦੇ
ਨਾਲ ਹੀ ਰਲ ਗਈ........

ਪਹਿਲਾਂ ਹਵਾ ਨੇ ਉਸਦੇ ਪੈਰਾਂ ਦੇ ਨਿਸ਼ਾਨ ਮਿਟਾ ਦਿੱਤੇ
ਫਿਰ ਬਾਰਸ਼ ਨੇ ਉਹਦੇ ਸਾਹਮਣੇ ਮੇਰੇ ਹੰਜੂ
ਲੂਕਾ ਦਿੱਤੇ.
 
Top