Khuwaish

Goku

Prime VIP
Staff member
ਬੇ ਵਜਹ ਪਤਾ ਨਹੀ ਕਿੳੁਂ ੳਹਨੇ ਦੂਰੀ✈ ਕਰਤੀ,
ਵਿਛੜ ਕੇ ਮੁਹੱਬਤ ਸਾਡੀ ਅਧੂਰੀ ਕਰਤੀ , ਮੇਰੀ ਕਿਸਮਤ ਵਿੱਚ ਦੁੱਖ ਹੀ ਲਿਖੇ???? ਨੇ ਤਾ ਕੀ ਹੋਇਆ,
ਰੱਬ ਨੇ ਉਹਦੀ ਖੁਵਾਹਿਸ਼ ਤਾ ਪੂਰੀ ਕਰਤੀ
 
Top