Kapparhe

Goku

Prime VIP
Staff member
ਕੱਪੜੇ ਤਾ ਲ਼ੱਖਾ ਵਿੱਕਦੇ ਨੇ ਬਜਾਰ ਅੰਦਰ ...
ਪਰ ਇਹ ਪੱਗਾ ਸਾਨੂੰ ਜਾਨੋ ਪਿਅਾਰੀਅਾ ਨੇ...
ੳੁਂਝ ਕੱਪੜੇ ਦਾ ਕੋੲੀ ਖਾਸ ਮੁੱਲ ਨਾ ਇੱਥੇ ..
ਜਦ ਸਿਰ ਸੱਜ ਜਾਵੇ ਫਿਰ ਕੀਮਤਾ ਭਾਰੀਅਾ ਨੇ....
 
Top